‘ਏਵਨ ਸਾਈਕਲਸ ਲਿਮਟਿਡ ਲੁਧਿਆਣਾ ਵੱਲੋਂ ਭਿਜਵਾਇਆ ਗਿਆ 663ਵਾਂ ਰਾਹਤ ਸਮੱਗਰੀ ਟਰੱਕ’

Wednesday, May 04, 2022 - 01:20 PM (IST)

‘ਏਵਨ ਸਾਈਕਲਸ ਲਿਮਟਿਡ ਲੁਧਿਆਣਾ ਵੱਲੋਂ ਭਿਜਵਾਇਆ ਗਿਆ 663ਵਾਂ ਰਾਹਤ ਸਮੱਗਰੀ ਟਰੱਕ’

ਲੁਧਿਆਣਾ (ਵਰਿੰਦਰ ਸ਼ਰਮਾ) : ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਲਈ ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 663ਵਾਂ ਟਰੱਕ ਰਵਾਨਾ ਕੀਤਾ, ਜੋ ਕਿ ਏਵਨ ਸਾਈਕਲਸ ਲਿਮਟਿਡ ਲੁਧਿਆਣਾ ਵੱਲੋਂ ਭੇਟ ਕੀਤਾ ਗਿਆ ਸੀ। ਇਸ ਟਰੱਕ ਵਿਚ 300 ਪਰਿਵਾਰਾਂ ਲਈ ਰਾਸ਼ਨ ਸਮੱਗਰੀ ਸੀ।

ਟਰੱਕ ਰਵਾਨਾ ਕਰਦੇ ਸਮੇਂ ਸ਼੍ਰੀ ਚੋਪੜਾ ਦੇ ਨਾਲ ਓਂਕਾਰ ਪਾਹਵਾ, ਸ਼੍ਰੀਮਤੀ ਸਰਵਜੀਤ ਪਾਹਵਾ, ਰਿਸ਼ੀ ਪਾਹਵਾ, ਮਨਦੀਪ ਪਾਹਵਾ, ਪੱਲਵੀ ਪਾਹਵਾ, ਜੈਸਮੀਨ ਪਾਹਵਾ, ਰੇਯਾਂਸ਼ ਪਾਹਵਾ, ਆਦਿੱਤਯ ਪਾਹਵਾ, ਕ੍ਰਿਸ਼ਨਾ ਪਾਹਵਾ, ਵਿਪਨ ਕੱਕੜ, ਸੁਦੇਸ਼ ਕੱਕੜ, ਰਜਿੰਦਰ ਸ਼ਰਮਾ, ਸੰਦੀਪ ਸ਼ਰਮਾ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਆਦਿ ਹਾਜ਼ਰ ਸਨ।


author

rajwinder kaur

Content Editor

Related News