ਕੈਨੇਡਾ ਨੇ ਕਰ ''ਤਾ ਵੱਡਾ ਐਲਾਨ, ਵਿਦਿਆਰਥੀਆਂ ਨੂੰ ਖੁੱਲ੍ਹੇ ਦਿਲ ਨਾਲ ਮਿਲਣਗੇ ਵੀਜ਼ੇ
Thursday, Jun 15, 2023 - 05:20 PM (IST)
ਜਲੰਧਰ : ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਕੈਨੇਡਾ ਖੁੱਲ੍ਹੇ ਦਿਲ ਨਾਲ ਧੜਾ-ਧੜ ਵੀਜ਼ੇ ਦੇ ਰਿਹਾ ਹੈ। ਪਿਛਲੇ ਸਾਲ 2 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਵੀਜ਼ੇ ਮਿਲੇ ਸਨ ਤੇ ਇਸ ਸਾਲ ਇਹ ਅੰਕੜਾ 3 ਲੱਖ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਵਿਦਿਆਰਥੀਆਂ ਲਈ ਵੱਡੀ ਸਹੂਲਤ ਇਹ ਵੀ ਹੈ ਕਿ ਕੈਨੇਡਾ 'ਚ 2 ਸਾਲ ਦੀ ਪੜ੍ਹਾਈ ਮਗਰੋਂ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਹੈ ਤੇ ਉਥੋਂ ਦੇ ਕਾਨੂੰਨੀ ਨਿਯਮਾਂ ਨੂੰ ਫਾਲੋ ਕਰਨ ਵਾਲੇ ਤਕਰੀਬਨ ਹਰੇਕ ਵਿਦਿਆਰਥੀ ਨੂੰ ਪੀ. ਆਰ. ਵੀ ਮਿਲ ਜਾਂਦੀ ਹੈ।
ਵਿਦਿਆਰਥੀਆਂ ਲਈ ਚੰਗੀ ਖ਼ਬਰ ਇਹ ਵੀ ਹੈ ਕਿ ਕੈਨੇਡਾ ਨੇ ਪਿਛਲੇ ਦਿਨੀਂ ਆਈਲਟਸ ਦੀਆਂ ਸ਼ਰਤਾਂ ਨਰਮ ਕਰਨ ਦਾ ਵੀ ਐਲਾਨ ਕੀਤਾ ਹੈ, ਜਿਸ ਦਾ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਜੇਕਰ ਤੁਸੀਂ ਵੀ ਆਪਣਾ ਭਵਿੱਖ ਕੈਨੇਡਾ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ 90412-90413 ਨੰਬਰ 'ਤੇ ਸੰਪਰਕ ਕਰੋ। 'ਲੈਂਡਮਾਰਕ ਇਮੀਗ੍ਰੇਸ਼ਨ' ਅਜਿਹੇ ਵਿਦਿਆਰਥੀਆਂ ਦਾ ਕੈਨੇਡਾ ਜਾਣ ਦਾ ਸੁਫ਼ਨਾ ਸਾਕਾਰ ਕਰ ਸਕਦੀ ਹੈ ਜੋ ਘੱਟ ਖ਼ਰਚੇ 'ਚ ਕੈਨੇਡਾ ਜਾਣਾ ਚਾਹੁੰਦੇ ਹਨ।