ਮਿਊਜਿਕ ਲਵਰਜ਼ ਲਈ ਐਪਲ ਦਾ ਤੋਹਫਾ

Tuesday, Jun 06, 2017 - 01:56 AM (IST)

 ਮਿਊਜਿਕ ਲਵਰਜ਼ ਲਈ ਐਪਲ ਦਾ ਤੋਹਫਾ

ਨਵੀਂ ਦਿੱਲੀ— ਐਪਲ ਦਾ ਸਭ ਤੋਂ ਵੱਡਾ ਡਿਵੈਪਲਰ Event WWDC-2017 ਕੈਲਿਫੋਰਨੀਆ ਦੇ ਸੈਨ ਜੋਸ ''ਚ ਸ਼ੁਰੂ ਹੋ ਚੁੱਕਿਆ ਹੈ। ਐਪਲ ਨੇ Music Lovers ਦੇ ਲਈ ਵੀ ਸ਼ਾਨਦਾਰ ਤੋਹਫਾ ਦਿੱਤਾ ਹੈ। ਐਪਲ ਨੇ Home Pod ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸ ''ਚ 4 ਇੰਚ ਦਾ Woofer ਅਤੇ A8 ਚਿਪ ਲੱਗੀ ਹੋਵੇਗੀ। ਐਪਲ ਦੇ ਸਾਫਟਵੇਅਰ ਇੰਜੀਨੀਅਰਿੰਗ ਦੇ ਸੀਨੀਅਰ ਵਾਈਸ President ਕਰੇਗ ਫੈਡਰਿਗੀ ਨੇ ਘੋਸ਼ਣਾ ਕੀਤੀ ਹੈ ਕਿ IOS 11 ARKIT ਨਾਲ ਆਵੇਗਾ। ਹੋਮਪੋਡ ਇਕ ਇੰਟੇਲਿਜੇਂਟ ਸਪੀਕਰ ਹੈ। ਹੋਮਪੋਡ ਇਨ੍ਹਾਂ ਦੇ ਇਲਾਵਾ ਫੀਚਰਸ ਨੂੰ ਵੀ ਸਪੋਰਟ ਕੇਰਗਾ। ਹੋਮਪੋਡ ਦੀ ਕੀਮਤ 349 ਡਾਲਰ ਜਾਨੀ ਕਰੀਬ 22 ਹਜ਼ਾਰ ਰੁਪਏ ਹੋਵੇਗੀ।


Related News