ਅਮਰੀਕਾ : ਸੜਕ ਕੰਢੇ ਨਸ਼ੇ ''ਚ ਟਲੀ ਪਾਈ ਗਈ ਪੋਰਨ ਸਟਾਰ

12/05/2018 11:26:41 PM

ਵਾਸ਼ਿੰਗਟਨ — ਅਮਰੀਕੀ ਅਡਲਟ ਸਟਾਰ ਜੇਸੀ ਜੈਨੀ ਸੜਕ 'ਤੇ ਨਸ਼ੇ ਦੀ ਹਾਲਤ 'ਚ ਪਾਈ ਗਈ। ਓਕਲਾਹੋਮਾ ਦੀਆਂ ਸੜਕਾਂ 'ਤੇ ਨਸ਼ੇ 'ਚ ਧੁਤ ਅਤੇ ਪੇਸ਼ਾਬ ਨਾਲ ਲਥਪੱਥ ਇਸ ਪੋਰਨ ਸਟਾਰ ਨੂੰ ਦੇਖ ਪੁਲਸ ਵੀ ਹੈਰਾਨ ਰਹਿ ਗਈ। ਇਥੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਸੀ ਜੈਨੀ ਦਾ ਅਸਲੀ ਨਾਂ ਸਿੰਡੀ ਟੇਲਰ ਹੈ। ਇਹ ਘਟਨਾ ਬੀਤੇ 10 ਨਵੰਬਰ ਦੀ ਹੈ ਪਰ ਇਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਇਸ ਮਾਮਲੇ 'ਚ ਪੋਰਨ ਸਟਾਰ ਨੂੰ 10 ਨਵੰਬਰ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਇਸ ਦਿਨ ਓਕਲਾਹੋਮਾ ਅਤੇ ਓਕਲਾਹੋਮਾ ਸਟੇਟ ਵਿਚਾਲੇ ਫੁੱਟਬਾਲ ਦਾ ਮੈਚ ਖੇਡਿਆ ਜਾ ਰਿਹਾ ਸੀ। ਜੈਨੀ ਇਹ ਮੈਚ ਦੇਖਣ ਆਪਣੇ ਕੁਝ ਸਾਥੀਆਂ ਨਾਲ ਇਥੇ ਪਹੁੰਚੀ ਸੀ। ਮੈਚ ਖਤਮ ਹੋਣ ਤੋਂ ਬਾਅਦ 38 ਸਾਲਾ ਜੈਨੀ ਪੁਲਸ ਨੂੰ ਸੜਕ ਕੰਢੇ ਨਸ਼ੇ ਦੀ ਹਾਲਤ 'ਚ ਮਿਲੀ। ਪੁਲਸ ਨੇ ਇਸ ਤੋਂ ਬਾਅਦ ਪੋਰਨ ਸਟਾਰ ਤੋਂ ਫੋਨ ਨੰਬਰ ਪੁੱਛਿਆ ਤਾਂ ਜੋ ਉਹ ਉਸ ਦੇ ਕਿਸੇ ਪਰਿਵਾਰਕ ਮੈਂਬਰ ਨਾਲ ਸੰਪਰਕ ਕਰ ਉਸ ਸਹੀ-ਸਲਾਮਤ ਘਰ ਭੇਜ ਸਕਣ ਪਰ ਨਸ਼ੇ ਕਾਰਨ ਜੈਨੀ ਪੁਲਸ ਵਾਲਿਆਂ ਨੂੰ ਫੋਨ ਨੰਬਰ ਵੀ ਨਹੀਂ ਦੇ ਪਾ ਰਹੀ ਸੀ।
ਵੀਡੀਓ 'ਚ ਦੇਖਿਆ ਗਿਆ ਹੈ ਕਿ ਇਕ ਪੁਲਸ ਵਾਲੇ ਨੇ ਪੋਰਨ ਸਟਾਰ ਨੂੰ ਪਛਾਣਦੇ ਹੋਏ ਪੁੱਛਿਆ ਜੇਸੀ? ਇਸ 'ਤੇ ਉਸ ਨੇ ਆਖਿਆ ਕਿ ਮੈਂ ਕੁਝ ਵੀ ਨਹੀਂ ਕੀਤਾ ਹੈ। ਜੇਨੀ ਵਾਰ-ਵਾਰ ਪੁਲਸ ਵਾਲਿਆਂ ਨੂੰ ਕਹਿ ਰਹੀ ਸੀ ਕਿ ਮੈਂ ਕੁਝ ਨਹੀਂ ਕੀਤਾ ਹੈ। ਇਸ 'ਤੇ ਪੁਲਸ ਵਾਲਿਆਂ ਨੇ ਉਸ ਤੋਂ ਪੁੱਛਿਆ ਕਿ ਕੀ ਤੁਸੀਂ ਕਿਸੇ ਨੂੰ ਫੋਨ ਕਰ ਸਕਦੇ ਹੋ? ਇਸ 'ਤੇ ਜੇਨੀ ਨੇ ਕਿਹਾ ਹਾਂ-ਹਾਂ। ਇਸ ਤੋਂ ਬਾਅਦ ਜਦੋਂ ਪੁਲਸ ਵਾਲਿਆਂ ਨੇ ਜੇਨੀ ਨੂੰ ਆਖਿਆ ਕਿ ਅਸੀਂ ਕਿਸ ਨੰਬਰ 'ਤੇ ਫੋਨ ਕਰੀਏ ਤਾਂ ਜੇਨੀ ਨੇ ਕਿਹਾ ਕਿਸੇ ਵੀ ਨੰਬਰ 'ਤੇ।

PunjabKesari
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜ਼ਿਆਦਾ ਨਸ਼ੇ ਕਾਰਨ ਜੇਨੀ ਆਪਣੇ ਪਰਿਵਾਰਕ ਮੈਂਬਰ ਦਾ ਫੋਨ ਨਵੰਬਰ ਮੁਹੱਈਆ ਕਰਾਉਣ 'ਚ ਵੀ ਅਸਮਰਥ ਸੀ। ਉਸ ਕੋਲ ਟੈਕਸੀ ਰਾਹੀਂ ਜਾਣ ਦੇ ਪੈਸੇ ਵੀ ਨਹੀਂ ਸਨ। ਨਸ਼ੇ ਦੀ ਹਾਲਤ 'ਚ ਜੇਨੀ ਤੁਰਨ-ਫਿਰਨ 'ਚ ਵੀ ਅਸਮਰਥ ਸੀ ਅਤੇ ਵਾਰ-ਵਾਰ ਪੁਲਸ ਵਾਲਿਆਂ ਨੂੰ ਕਹਿ ਰਹੀ ਸੀ ਕਿ ਮੈਂ ਕੁਝ ਨਹੀਂ ਕੀਤਾ। ਇਸ ਤੋਂ ਬਾਅਦ ਜੇਨੀ ਨੂੰ ਪੁਲਸ ਨੇ ਉਥੋਂ ਹਿਰਾਸਤ 'ਚ ਲੈ ਲਿਆ। ਜਨਤਕ ਥਾਂਵਾਂ 'ਤੇ ਨਸ਼ੇ 'ਚ ਪਾਏ ਜਾਣ ਕਾਰਨ ਉਸ ਨੂੰ ਹਿਰਾਸਤ 'ਚ ਲਿਆ ਗਿਆ। ਰੇਡੀਓ ਸਟੇਸ਼ਨ ਕੇ. ਐਫ. ਓ. ਆਰ. ਮੁਤਾਬਕ ਪੋਰਨ ਸਟਾਰ ਨੂੰ ਉਥੋਂ ਕਲੀਵਲੈਂਡ ਕਾਊਂਟੀ ਜੇਲ 'ਚ ਲਿਜਾਂਦਾ ਗਿਆ। ਹਾਲਾਂਕਿ ਜੇਨੀ ਨੇ ਰੇਡੀਓ ਸਟੇਸ਼ਨ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਸਮੇਂ ਉਹ ਨਸ਼ੇ ਦੀ ਹਾਲਤ 'ਚ ਸੀ ਅਤੇ ਬਾਅਦ 'ਚ ਪੁਲਸ ਨੇ ਉਸ ਨੂੰ ਰਿਹਾਅ ਕਰ ਦਿੱਤਾ। ਜੇਨੀ ਮੁਤਾਬਕ ਉਹ ਰਾਤ 'ਚ ਹੀ ਰਿਹਾਅ ਹੋ ਗਈ ਸੀ ਅਤੇ ਉਹ ਰਾਤ ਉਸ ਨੇ ਜੇਲ 'ਚ ਨਹੀਂ ਕੱਟੀ ਸੀ।


Related News