US ਨੇ ਏਅਰਲਾਇੰਸਾਂ ਨੂੰ ਜਾਰੀ ਕੀਤੀ ਐਡਵਾਇਜ਼ਰੀ, ਪਾਕਿ ਏਅਰ ਸਪੇਸ ਦਾ ਨਾ ਕਰਨ ਇਸਤੇਮਾਲ

Thursday, Jan 02, 2020 - 10:35 PM (IST)

US ਨੇ ਏਅਰਲਾਇੰਸਾਂ ਨੂੰ ਜਾਰੀ ਕੀਤੀ ਐਡਵਾਇਜ਼ਰੀ, ਪਾਕਿ ਏਅਰ ਸਪੇਸ ਦਾ ਨਾ ਕਰਨ ਇਸਤੇਮਾਲ

ਵਾਸ਼ਿੰਗਟਨ - ਅਮਰੀਕਾ ਨੇ ਅੱਤਵਾਦੀ ਹਮਲੇ ਦੇ ਸ਼ੱਕ ਨੂੰ ਦੇਖਦੇ ਹੋਏ ਆਪਣੀਆਂ ਏਅਰਲਾਇੰਸ ਕੰਪਨੀਆਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਅਮਰੀਕੀ ਏਅਰਲਾਇੰਸ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਲਈ ਪਾਕਿਸਤਾਨ ਦੇ ਏਅਰ ਸਪੇਸ ਦੇ ਇਸਤੇਮਾਲ ਤੋਂ ਬਚੇ, ਇਹ ਜ਼ੋਖਮ ਭਰਿਆ ਹੋ ਸਕਦਾ ਹੈ।

 


author

Khushdeep Jassi

Content Editor

Related News