ਯੂਰਪੀਅਨ ਯੂਨੀਅਨ ’ਚ ਸ਼ਾਮਲ ਹੋਣ ਲਈ ਛੋਟ ਦੀ ਮੰਗ ਨਹੀਂ ਕਰੇਗਾ ਯੂਕ੍ਰੇਨ
Tuesday, Jun 25, 2024 - 01:58 PM (IST)
ਕੀਵ (ਏਜੰਸੀ) : ਯੂਰਪੀਅਨ ਯੂਨੀਅਨ ਵੱਲੋਂ ਇਸ ਹਫ਼ਤੇ ਯੂਕ੍ਰੇਨ ਨੂੰ ਦਾਖਲਾ ਦੇਣ ਲਈ ਰਸਮੀ ਤੌਰ ’ਤੇ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਯੂਕ੍ਰੇਨ ਪੱਛਮ ਨਾਲ ਏਕੀਕਰਨ ਦੇ ਮਾਰਗ ’ਤੇ ‘ਅਟੱਲ’ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਵੱਲੋਂ ਧਮਕੀਆਂ ਮਿਲਣ ਦੇ ਬਿਆਨ 'ਤੇ ਬੋਲੇ ਭਾਈ ਗਰੇਵਾਲ
ਯੂਰੋਪੀਅਨ ਅਤੇ ਯੂਰੋ-ਐਟਲਾਂਟਿਕ ਏਕੀਕਰਨ ਦੀ ਉਪ ਪ੍ਰਧਾਨ ਮੰਤਰੀ ਓਲਗਾ ਸਟੇਫਨੀਸ਼ਿਨਾ ਨੇ ਇਹ ਗੱਲ ਕਹੀ। ਓਲਗਾ ਨੇ ਕਿਹਾ ਕਿ ਯੂਕ੍ਰੇਨ ਵਿਸ਼ੇਸ਼ ਵਿਵਹਾਰ ਦੀ ਮੰਗ ਨਹੀਂ ਕਰ ਰਿਹਾ ਹੈ। ਯੂਕ੍ਰੇਨ ਬਿਨਾਂ ਕਿਸੇ ਰਿਆਇਤ ਦੀ ਮੰਗ ਕੀਤੇ ਅਤੇ ਛੋਟ ਬਿਨਾਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਇਹ ਵੀ ਪੜ੍ਹੋ- ਸਰਹੱਦੀ ਖੇਤਰ BOP ਚੌਂਤਰਾ ਦੇ ਇਲਾਕੇ ਅੰਦਰ ਪਾਕਿਸਤਾਨੀ ਡਰੋਨ ਦੀ ਵੇਖੀ ਗਈ ਹਰਕਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8