ਸ਼ਾਰਾਬ ਚੋਰੀ ਕਰਨ ਲਈ ਮਹਿਲਾ ਨੇ ਅਪਣਾਇਆ ਅਜਿਹਾ ਤਰੀਕਾ, ਜਿਸ ਨੂੰ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

Saturday, Aug 26, 2017 - 01:15 PM (IST)

ਸ਼ਾਰਾਬ ਚੋਰੀ ਕਰਨ ਲਈ ਮਹਿਲਾ ਨੇ ਅਪਣਾਇਆ ਅਜਿਹਾ ਤਰੀਕਾ, ਜਿਸ ਨੂੰ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ਸ਼ੈਰਵੇਪੋਰਟ— ਅਮਰੀਕਾ ਦੇ ਸ਼ੈਰਵੇਪੋਰਟ ਸਿਟੀ ਦੀ ਇਹ ਸੀ. ਸੀ. ਟੀ. ਵੀ. ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਇਕ ਔਰਤ ਸਟੋਰ 'ਚ ਜਾਂਦੀ ਹੈ। ਉਹ ਔਰਤ ਇਕ-ਇਕ ਕਰਕੇ ਸ਼ਾਰਾਬ  ਦੀਆਂ 18 ਬੋਤਲਾਂ ਚੋਰੀ ਕਰਦੀ ਹੈ। ਪਹਿਲਾਂ ਤਾਂ ਉਹ ਆਪਣੇ ਬੈਗ 'ਚ ਬੋਤਲਾਂ ਰੱਖਦੀ ਹੈ ਫਿਰ ਉਹ ਆਪਣੇ ਕੱਪੜਿਆਂ 'ਚ ਰੱਖਣੀਆਂ ਸ਼ੁਰੂ ਕਰ ਦਿੰਦੀ ਹੈ। ਕਾਊਂਟਰ 'ਤੇ ਉਹ ਸਿਰਫ ਇਕ ਹੀ ਬੋਤਲ ਦਿਖਾਉਂਦੀ ਹੈ। ਪੁਲਸ ਨੇ ਮਹਿਲਾ ਦਾ ਪਤਾ ਲਗਾਉਣ ਵਾਲੇ ਨੂੰ 300 ਡਾਲਰ ਦਾ ਇਨਾਮ ਰੱਖਿਆ ਹੈ।

 


Related News