Mercedes ਕਾਰ ਤੋਂ ਵੀ ਮਹਿੰਗੇ ਹਨ ਇਹ Shoes! ਕੀਮਤ ਜਾਣ ਉੱਡ ਜਾਣਗੇ ਹੋਸ਼ (ਤਸਵੀਰਾਂ)

Friday, Nov 29, 2024 - 03:58 PM (IST)

Mercedes ਕਾਰ ਤੋਂ ਵੀ ਮਹਿੰਗੇ ਹਨ ਇਹ Shoes! ਕੀਮਤ ਜਾਣ ਉੱਡ ਜਾਣਗੇ ਹੋਸ਼ (ਤਸਵੀਰਾਂ)

ਜਲੰਧਰ : ਅਕਸਰ ਹੀ ਅਸੀਂ ਅਜਿਹੇ ਲੋਕ ਦੇਖੇ ਹੋਣਗੇ ਜੋ ਕਿ ਮਹਿੰਗੇ ਹਾਈ ਹੀਲਜ਼ ਜਾਂ ਸ਼ੂਜ਼ ਦੇ ਸ਼ੌਕੀਨ ਹੋਣਗੇ। ਜੇ ਅਸੀਂ ਪੁੱਛੀਏ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕਿੰਨੇ ਮਹਿੰਗੇ ਬੂਟ ਦੇਖੇ ਹਨ ਤਾਂ ਸ਼ਾਇਦ ਕਿਸੇ ਦਾ ਜਵਾਬ ਇਕ ਲੱਖ, ਦੋ ਲੱਖ ਜਾਂ 10 ਲੱਖ ਹੋਵੇਗਾ। ਪਰ ਜੇ ਤੁਹਾਨੂੰ ਕਿਹਾ ਜਾਵੇ ਕਿ ਦੁਨੀਆ ਵਿਚ ਅਜਿਹੇ Shoes ਵੀ ਹਨ, ਜਿਨ੍ਹਾਂ ਦੀ ਕੀਮਤ ਸਭ ਤੋਂ ਮਹਿੰਗੀ Mercedes Maybach Exelero (67cr) ਤੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ ਤਾਂ ਤੁਸੀਂ ਇਸ ਬਾਰੇ ਕੀ ਕਹੋਗੇ।

PunjabKesari

ਇਹ ਗੱਲ ਬਿੱਲਕੁੱਲ ਸੱਚ ਹੈ। Forbesindia ਮੁਤਾਬਕ ਦੁਨੀਆ ਦੇ ਸਭ ਤੋਂ ਮਹਿੰਗੇ Shoes ਹਨ Moonstar Shoes ਜੋ ਕਿ ਡਿਜ਼ਾਇਨਰ Antonio Vietri ਵੱਲੋਂ ਬਣਾਏ ਗਏ ਹਨ। ਦੱਸ ਦਈਏ ਕਿ ਇਨ੍ਹਾਂ ਸ਼ੂਜ਼ ਨੂੰ ਬੁਰਜ ਖਲੀਫਾ ਦਾ ਟੱਚ ਦਿੱਤਾ ਗਿਆ ਹੈ ਜੋ ਕਿ ਇਨ੍ਹਾਂ ਨੂੰ ਹੋਰ ਵੀ ਖਾਸ ਬਣਾ ਦਿੰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ Moonstar Shoes ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 19.9 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਕਰੰਸੀ ਵਿਚ ਇਸ ਦੀ ਕੀਮਤ ਤਕਰੀਬਨ 168.15 ਕੋਰੜ ਰੁਪਏ ਬਣਦੀ ਹੈ। ਇਨ੍ਹਾਂ ਹੀ ਨਹੀਂ ਇਸ ਤੋਂ ਇਲਾਵਾ ਵੀ ਅਜਿਹੇ ਕਈ Shoes ਹਨ ਜਿਨ੍ਹਾਂ ਦੀ ਕੀਮਤ ਤੁਹਾਡੇ ਹੋਸ਼ ਉਡਾ ਦੇਵੇਗੀ।

Jada Dubai and Passion Jewellers Passion Diamond shoes (143.68cr)
PunjabKesari


Debbie Wingham heels (127.62cr)
PunjabKesari


Shoes thrown at President George W Bush (84.51cr)
PunjabKesari


Harry Winston Ruby slippers (25.35cr)
PunjabKesari


Stuart Weitzman Rita Hayworth heels (25.35cr)
PunjabKesari


Michael Jordan’s 1998 NBA Finals Sneakers (18.59cr)
PunjabKesari


Stuart Weitzman Cinderella Slippers (16.90cr)
PunjabKesari


Tanzanite Heels (16.90cr)
PunjabKesari


Tom Ford Custom by Jason Arasheben (16.90cr)
PunjabKesari


author

Baljit Singh

Content Editor

Related News