ਸੀਰੀਆ ਸੰਕਟ ''ਪੂਰਨ ਫੌਜੀ ਟਕਰਾਅ'' ''ਚ ਹੋ ਸਕਦਾ ਹੈ ਤਬਦੀਲ
Saturday, Apr 14, 2018 - 02:29 AM (IST)

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੀਰੀਆ 'ਚ ਵਧ ਰਿਹਾ ਤਣਾਅ ਦੁਨੀਆ ਦੀ ਪ੍ਰਮੁੱਖ ਸ਼ਕਤੀਆਂ ਦੇ ਵਿਚਾਲੇ ਪੂਰਨ ਫੌਜੀ ਟਕਰਾਅ ਦਾ ਰੂਪ ਲੈ ਸਕਦਾ ਹੈ। ਗੁਤਾਰੇਸ ਨੇ ਸੁਰੱਖਿਆ ਪ੍ਰੀਸ਼ਦ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖਤਰਨਾਕ ਹਾਲਾਤਾਂ 'ਚ ਜ਼ਿੰਮੇਦਾਰੀ ਨਾਲ ਕਦਮ ਚੁੱਕੇ ਜਾਣ।