ਪਾਕਿ ’ਚ ਅੱਤਵਾਦੀ ਹਮਲੇ ’ਚ ਪੁਲਸ ਮੁਲਾਜ਼ਮ ਦੀ ਮੌਤ, 3 ਜ਼ਖ਼ਮੀ
Saturday, Dec 18, 2021 - 06:02 PM (IST)
![ਪਾਕਿ ’ਚ ਅੱਤਵਾਦੀ ਹਮਲੇ ’ਚ ਪੁਲਸ ਮੁਲਾਜ਼ਮ ਦੀ ਮੌਤ, 3 ਜ਼ਖ਼ਮੀ](https://static.jagbani.com/multimedia/2021_9image_21_53_540324396attack.jpg)
ਮੀਰਨਸ਼ਾਹ (ਏ. ਐੱਨ. ਆਈ.)-ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਵਿਚ ਪਾਕਿਸਤਾਨ ਦੇ ਦੂਰਸੰਚਾਰ ਲਿਮਟਿਡ ਦੇ ਦਫ਼ਤਰ ’ਤੇ ਹੋਏ ਹਮਲੇ ’ਚ ਇਕ ਪੁਲਸ ਮੁਲਾਜ਼ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖ਼ਮੀ ਹੋ ਗਏ। ਮ੍ਰਿਤਕ ਪੁਲਸ ਮੁਲਾਜ਼ਮ ਦੀ ਪਛਾਣ ਕਾਂਸਟੇਬਲ ਸਾਦਰ ਜਾਨ ਦੇ ਰੂਪ ਵਿਚ ਹੋਈ ਹੈ।