ਸ਼੍ਰੀਲੰਕਾ ਧਮਾਕੇ : ਚਰਚ ''ਚ ਜਾਂਦਾ ਸ਼ੱਕੀ ਸੀਸੀਟੀਵੀ ''ਚ ਹੋਇਆ ਕੈਦ

Tuesday, Apr 23, 2019 - 07:59 PM (IST)

ਸ਼੍ਰੀਲੰਕਾ ਧਮਾਕੇ : ਚਰਚ ''ਚ ਜਾਂਦਾ ਸ਼ੱਕੀ ਸੀਸੀਟੀਵੀ ''ਚ ਹੋਇਆ ਕੈਦ

ਕੋਲੰਬੋ (ਏਜੰਸੀ)- ਸ਼੍ਰੀਲੰਕਾ ਵਿਚ ਈਸਟਰ ਵਾਲੇ ਦਿਨ ਲੜੀਵਾਰ ਧਮਾਕਿਆਂ ਨੇ ਦੇਸ਼ ਨੂੰ ਹਿਲਾ ਦਿੱਤਾ। ਇਸ ਦੌਰਾਨ ਸੇਂਟ ਸੇਬੇਸਟੀਅਨ ਚਰਚ ਵਿਚ ਇਕ ਸ਼ੱਕੀ ਆਤਮਘਾਤੀ ਹਮਲਾਵਰ ਦੇ ਦਾਖਲ ਹੋਣ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਸ਼ੱਕੀ ਸੁਸਾਇਡ ਬਾਂਬਰ ਮੋਢੇ 'ਤੇ ਬੈਗ ਟੰਗੇ ਹੋਏ ਚਰਚ ਵਿਚ ਦਾਖਲ ਹੋ ਰਿਹਾ ਹੈ। ਦੱਸ ਦਈਏ ਕਿ ਪੁਲਸ ਹੁਣ ਤੱਕ ਇਸ ਮਾਮਲੇ ਵਿਚ 40 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਚੁੱਕਾ ਹੈ।

 


author

Sunny Mehra

Content Editor

Related News