ਕੋਵਿਡ-19 : ਦੱਖਣੀ ਕੋਰੀਆ 'ਚ 78 ਨਵੇਂ ਮਾਮਲੇ, ਕੁੱਲ ਮ੍ਰਿਤਕਾਂ ਦੀ ਗਿਣਤੀ ਹੋਈ 34,000

03/30/2020 1:25:49 PM

ਸਿਓਲ (ਬਿਊਰੋ): ਦੁਨੀਆ ਭਰ ਵਿਚ ਕੋਵਿਡ-19 ਦਾ ਪ੍ਰਕੋਪ ਜਾਰੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦੱਖਣੀ ਕੋਰੀਆ ਵਿਚ ਕੋਵਿਡ-19 ਦੇ 78 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੀਆ ਦੇ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (KCDC) ਨੇ ਦੱਸਿਆ ਕਿ ਦੱਖਣੀ ਕੋਰੀਆ ਵਿਚ ਸੋਮਵਾਰ ਨੂੰ 78 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਦੱਖਣੀ ਕੋਰੀਆ ਵਿਚ ਕੁੱਲ ਮਾਮਲਿਆਂ ਦਾ ਅੰਕੜਾ 9000 ਨੂੰ ਪਾਰ ਕਰਦਿਆਂ 9,661 ਪਹੁੰਚ ਗਿਆ ਹੈ। ਕੇ.ਸੀ.ਡੀ.ਸੀ. ਦੇ ਮੁਤਾਬਕ ਫਿਲਹਾਲ ਇੱਥੇ ਮਰਨ ਵਾਲਿਆਂ ਦਾ ਅੰਕੜਾ 159 ਤੱਕ ਪਹੁੰਚ ਗਿਆ ਹੈ। ਜੋ ਇਕ ਦਿਨ ਪਹਿਲਾਂ 152 ਸੀ। ਇਸ ਦੇ ਨਾਲ ਹੀ 195 ਲੋਕ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਵੀ ਹੋਏ ਹਨ। 

ਦੱਖਣੀ ਕੋਰੀਆ ਵਿਚ ਬੀਤੇ 3 ਹਫਤਿਆਂ ਤੋਂ ਰੋਜ਼ਾਨਾ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 100 ਜਾਂ ਇਸ ਤੋਂ ਘੱਟ ਹੀ ਹੈ। ਅਧਿਕਾਰੀਆਂ ਨੇ ਸਰਹੱਦੀ ਜਾਂਚ ਨੂੰ ਹੋਰ ਸਖਤ ਕਰ ਦਿੱਤਾ ਹੈ। ਕੇ.ਸੀ.ਡੀ.ਸੀ. ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਤਾਜ਼ਾ ਮਾਮਲਿਆਂ ਵਿਚ ਘੱਟੋ-ਘੱਟ 13 ਵਿਦੇਸ਼ੀ ਯਾਤਰੀ ਸਨ। ਦੱਖਣੀ ਕੋਰੀਆ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਸਾਰੇ ਵਿਦੇਸ਼ੀ ਯਾਤਰੀਆਂ ਨੂੰ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਦੋ ਹਫਤੇ ਦੀ ਲਾਜਮ਼ੀ ਕੁਆਰੰਟੀਨ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਉੱਧਰ ਦੁਨੀਆ ਭਰ ਵਿਚ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 34,000 ਦੇ ਅੰਕੜੇ 'ਤੇ ਪਹੁੰਚ ਚੁੱਕੀ ਹੈ ਜਦਕਿ 723,716 ਇਨਫੈਕਟਿਡ ਹਨ।

ਜਾਣੋ ਬਾਕੀ ਦੇਸ਼ਾਂ ਦੀ ਸਥਿਤੀ

ਅਮਰੀਕਾ- 142,735 ਮਾਮਲੇ, 2,489 ਮੌਤਾਂ

ਇਟਲੀ- 97,689ਮਾਮਲੇ, 10,779 ਮੌਤਾਂ

ਚੀਨ- 97,689 ਮਾਮਲੇ, 10,779 ਮੌਤਾਂ
 
ਸਪੇਨ- 80,110 ਮਾਮਲੇ, 6,803 ਮੌਤਾਂ

ਜਰਮਨੀ- 62,435 ਮਾਮਲੇ, 541 ਮੌਤਾਂ

ਈਰਾਨ- 38,309 ਮਾਮਲੇ, 2,640 ਮੌਤਾਂ

ਫਰਾਂਸ- 40,174 ਮਾਮਲੇ, 2,606 ਮੌਤਾਂ

ਬ੍ਰਿਟੇਨ- 19,522ਮਾਮਲੇ, 1,228 ਮੌਤਾਂ

ਸਵਿਟਜ਼ਰਲੈਂਡ- 14,829 ਮਾਮਲੇ, 300 ਮੌਤਾਂ

ਨੀਦਰਲੈਂਡ- 10,866 ਮਾਮਲੇ, 771 ਮੌਤਾਂ

ਬੈਲਜੀਅਮ- 10,836 ਮਾਮਲੇ, 431 ਮੌਤਾਂ

ਦੱਖਣੀ ਕੋਰੀਆ- 9,661 ਮਾਮਲੇ, 158 ਮੌਤਾਂ

ਆਸਟ੍ਰੀਆ- 8,867 ਮਾਮਲੇ, 86 ਮੌਤਾਂ

ਤੁਰਕੀ- 9,217 ਮਾਮਲੇ, 131 ਮੌਤਾਂ

ਪੁਰਤਗਾਲ- 5,962 ਮਾਮਲੇ, 119 ਮੌਤਾਂ
ਕੈ
ਕੈਨੇਡਾ- 6,320 ਮਾਮਲੇ, 65 ਮੌਤਾਂ

ਪੁਰਤਗਾਲ- 5,962 ਮਾਮਲੇ, 119 ਮੌਤਾਂ

ਇਜ਼ਰਾਈਲ- 4,347 ਮਾਮਲੇ, 15 ਮੌਤਾਂ

ਨਾਰਵੇ- 4,305 ਮਾਮਲੇ, 26 ਮੌਤਾਂ

ਆਸਟ੍ਰੇਲੀਆ- 4,163 ਮਾਮਲੇ, 18 ਮੌਤਾਂ

ਬ੍ਰਾਜ਼ੀਲ- 4,256 ਮਾਮਲੇ, 136ਮੌਤਾਂ

ਇਜ਼ਰਾਈਲ 3,865 ਮਾਮਲੇ, 13 ਮੌਤਾਂ

ਸਵੀਡਨ- 3,700 ਮਾਮਲੇ, 110 ਮੌਤਾਂ

ਮਲੇਸ਼ੀਆ- 2,615 ਮਾਮਲੇ, 46 ਮੌਤਾਂ

ਆਇਰਲੈਂਡ- 2,615 ਮਾਮਲੇ, 46 ਮੌਤਾਂ

ਡੈਨਮਾਰਕ 2,395 ਮਾਮਲੇ, 72 ਮੌਤਾਂ

ਚਿਲੀ- 2,139 ਮਾਮਲੇ, 7 ਮੌਤਾਂ

ਲਕਜ਼ਮਬਰਗ- ,1,950 ਮਾਮਲੇ, 21 ਮੌਤਾਂ

ਇਕਵਾਡੋਰ, 1,924 ਮਾਮਲੇ, 58 ਮੌਤਾਂ

ਰੋਮਾਨੀਆ- 1,815 ਮਾਮਲੇ, 43 ਮੌਤਾਂ

ਪੋਲੈਂਡ- 1,905 ਮਾਮਲੇ, 26 ਮੌਤਾਂ

ਜਾਪਾਨ- 1,866 ਮਾਮਲੇ, 54 ਮੌਤਾਂ

ਰੂਸ- 1,534 ਮਾਮਲੇ, 8 ਮੌਤਾਂ

ਪਾਕਿਸਤਾਨ- 1,625 ਮਾਮਲੇ, 18 ਮੌਤਾਂ

ਫਿਲਪੀਨਜ਼- 1,418 ਮਾਮਲੇ, 71 ਮੌਤਾਂ

ਥਾਈਲੈਂਡ- 1,524ਮਾਮਲੇ, 7 ਮੌਤਾਂ

ਇੰਡੋਨੇਸ਼ੀਆ- 1,285 ਮਾਮਲੇ, 114 ਮੌਤਾਂ

ਫਿਨਲੈਂਡ- 1,240 ਮਾਮਲੇ,11 ਮੌਤਾਂ

ਸਾਊਦੀ ਅਰਬ- 1,299 ਮਾਮਲੇ, 8 ਮੌਤਾਂ

ਗ੍ਰੀਸ- 1,156 ਮਾਮਲੇ, 39 ਮੌਤਾਂ

ਭਾਰਤ- 1,071 ਮਾਮਲੇ, 29 ਮੌਤਾਂ


Vandana

Content Editor

Related News