ਕਜ਼ਾਖਿਸਤਾਨ ’ਚ ਭੂਚਾਲ
Sunday, Aug 18, 2019 - 04:19 PM (IST)

ਅਲਮਾਤੀ— ਕਜ਼ਾਖਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ’ਚ ਐਤਵਾਰ ਸਵੇਰੇ ਦਰਮਿਆਨੇ ਦਰਜੇ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਰਬਤਾ 5.4 ਸੀ। ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 5 ਵਜ ਕੇ 7 ਮਿੰਟ ’ਤੇ ਆਇਆ। ਇਸਦਾ ਕੇਂਦਰ ਅਲਮਾਟੀ ਤੋਂ 145 ਕਿਮੀ. ਦੂਰ ਜਮੀਨ ਦੇ ਹੇਠਾਂ 5 ਕਿਮੀ. ਦੀ ਡੂੰਘਾਈ ’ਤੇ ਸੀ। ਕਿਸੇ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ।