ਨਾਈਜੀਰੀਆ ''ਚ ਮੇਲੇ ''ਚ ਮਚੀ ਭਾਜੜ, ਕਈ ਬੱਚਿਆਂ ਦੀ ਮੌਤ
Thursday, Dec 19, 2024 - 06:11 PM (IST)

ਅਬੂਜਾ (ਏਜੰਸੀ)- ਦੱਖਣੀ ਪੱਛਮੀ ਨਾਈਜੀਰੀਆ ਵਿੱਚ ਬੁੱਧਵਾਰ ਨੂੰ ਇੱਕ ਸਕੂਲ ਵੱਲੋਂ ਆਯੋਜਿਤ ਛੁੱਟੀਆਂ ਦੇ ਮੇਲੇ ਦੌਰਾਨ ਮਚੀ ਭਾਜੜ ਵਿੱਚ ਕਈ ਬੱਚੇ ਮਾਰੇ ਗਏ। ਸਥਾਨਕ ਗਵਰਨਰ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਅਮਰੀਕੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਰਾਣਾ ਦੀ ਪਟੀਸ਼ਨ ਰੱਦ ਕਰਨ ਦੀ ਕੀਤੀ ਬੇਨਤੀ
ਓਯੋ ਰਾਜ ਦੇ ਗਵਰਨਰ ਸੇਈ ਮਾਕਿੰਡੇ ਨੇ ਕਿਹਾ ਕਿ ਭੱਜਦੌੜ ਦੀ ਘਟਨਾ ਰਾਜ ਦੇ ਇਸਲਾਮਿਕ ਹਾਈ ਸਕੂਲ ਬਸੋਰੂਨ ਵਿੱਚ ਵਾਪਰੀ। ਉਨ੍ਹਾਂ ਕਿਹਾ ਕਿ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਚਸ਼ਮਦੀਦਾਂ ਮੁਤਾਬਕ ਭਾਰੀ ਭੀੜ ਦੇ ਵਿਚਕਾਰ ਹਫੜਾ-ਦਫੜੀ ਕਾਰਨ ਲੋਕ ਆਪਣਾ ਆਪਾ ਗੁਆ ਬੈਠੇ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: ਅਮਰੀਕਾ ਨੇ 4 ਪਾਕਿਸਤਾਨੀ ਕੰਪਨੀਆਂ 'ਤੇ ਲਗਾਈ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8