ਈਰਾਨ-ਇਜ਼ਰਾਈਲ ਜੰਗ ਵਿਚਾਲੇ ਸ਼ੇਅਰ ਬਾਜ਼ਾਰ ''ਚ ਮਚੀ ਹਾਹਾਕਾਰ, ਮੂਧੇ ਮੂੰਹ ਡਿੱਗਾ ਸੈਂਸੈਕਸ
Monday, Mar 02, 2026 - 09:38 AM (IST)
ਬਿਜ਼ਨੈੱਸ ਡੈਸਕ : ਈਰਾਨ-ਇਜ਼ਰਾਈਲ ਜੰਗ ਵਿਚਾਲੇ ਸ਼ੇਅਰ ਬਾਜ਼ਾਰ 'ਚ ਭਾਰੀ ਹਾਹਾਕਾਰ ਮਚ ਗਈ ਹੈ। ਸੋਮਵਾਰ ਵਾਲੇ ਦਿਨ ਬਾਜ਼ਾਰ ਖੁੱਲਦੇ ਸਾਰ ਹੀ ਸੈਂਸੈਕਸ ਮੂਧੇ ਮੂੰਹ ਡਿੱਗ ਪਿਆ। ਯਾਨੀ ਕਿ ਜੰਗ ਤੋਂ ਬਾਅਦ ਸੋਮਵਾਰ ਵਾਲੇ ਦਿਨ ਬਾਜ਼ਾਰ ਖੁੱਲ਼੍ਹਦੇ ਸਾਰ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਦੌਰਾਨ ਸੈਂਸੈਕਸ 2,743.46 ਅੰਕ ਡਿੱਗ ਕੇ 78,543.73 ਅੰਕਾਂ 'ਤੇ ਖੁੱਲ੍ਹਿਆ।
ਇਹ ਵੀ ਪੜ੍ਹੋ - ਪਿਓ ਦੀ ਲਾਇਸੈਂਸੀ ਪਿਸਤੌਲ ਨਾਲ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਮਰਨ ਤੋਂ ਪਹਿਲਾਂ ਜੋ ਕੀਤਾ ਸੁਣ ਉੱਡਣਗੇ ਹੋਸ਼
ਇਸ ਦੇ ਨਾਲ ਹੀ ਇਸ ਨਾਲ ਸੋਨੇ, ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ। ਸ਼ੁਰੂਆਤੀ ਸੈਸ਼ਨ ਤੋਂ ਪਹਿਲਾਂ, ਸੈਂਸੈਕਸ 4,000 ਅੰਕਾਂ ਤੋਂ ਵੱਧ ਡਿੱਗ ਕੇ 74,000 'ਤੇ ਆ ਗਿਆ। ਇਸ ਦੌਰਾਨ, ਨਿਫਟੀ ਲਗਭਗ 900 ਅੰਕ ਡਿੱਗ ਕੇ 24,200 'ਤੇ ਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
