ਸਕਾਟਲੈਂਡ ''ਚ ਮੁੜ ਖੋਲ੍ਹੇ ਗਏ ਸਕੂਲ

Thursday, Aug 13, 2020 - 03:40 PM (IST)

ਸਕਾਟਲੈਂਡ ''ਚ ਮੁੜ ਖੋਲ੍ਹੇ ਗਏ ਸਕੂਲ

ਲੰਡਨ (ਰਾਜਵੀਰ ਸਮਰਾ): ਕੋਵਿਡ-19 ਮਹਾਮਾਰੀ ਕਾਰਨ 20 ਮਾਰਚ ਨੂੰ ਸਕਾਟਲੈਂਡ ਦੇ ਸਕੂਲ ਬੰਦ ਕਰ ਦਿੱਤੇ ਗਏ ਸਨ। ਕਰੀਬ ਪੰਜ ਮਹੀਨਿਆਂ ਦੇ ਵਕਫ਼ੇ ਦੇ ਬਾਅਦ 12 ਅਗਸਤ ਨੂੰ ਸਕੂਲ ਮੁੜ ਖੋਲ੍ਹੇ ਗਏ ਹਨ।ਵਿਦਿਆਰਥੀਆਾ ਲਈ ਸਕੂਲਾਂ ਵਿਚ ਸਫਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੈਨੇਟਾਈਜਰ ਸਟੈਂਡ, ਸਕੂਲਾਂ ਅੰਦਰ ਤੇ ਖੇਡ ਮੈਦਾਨਾਂ ਵਿਚ ਜ਼ਰੂਰੀ ਸਮਾਜਿਕ ਦੂਰੀ ਦੇ ਨਿਸ਼ਾਨ ਲਗਾਏ ਗਏ ਹਨ ਅਤੇ ਸਕੂਲਾਂ ਦੇ ਅੰਦਰ ਤੇ ਬਾਹਰ ਆਉਣ ਲਈ ਵੱਖ-ਵੱਖ ਰਸਤੇ ਬਣਾਏ ਗਏ ਹਨ। ਸਕਾਟਲੈਂਡ ਵਿਚ ਕਰੀਬ 7 ਲੱਖ ਸਕੂਲੀ ਵਿਦਿਆਰਥੀ ਹਨ।
 

ਪੜ੍ਹੋ ਇਹ ਅਹਿਮ ਖਬਰ- ਪਾਕਿ ਕੋਰਟ ਨੇ ਸਿੱਖ ਕੁੜੀ ਨੂੰ ਮੁਸਲਿਮ ਪਤੀ ਨਾਲ ਜਾਣ ਦੀ ਦਿੱਤੀ ਇਜਾਜ਼ਤ


author

Vandana

Content Editor

Related News