ਰੂਸ ਨੇ ਬਣਾਈ ਕੋਵਿਡ-19 ਦੀ ਤੀਜੀ ਵੈਕਸੀਨ
Thursday, Mar 25, 2021 - 05:44 PM (IST)

ਮਾਸਕੋ (ਵਾਰਤਾ): ਰੂਸ ਨੇ ਦੇਸ਼ ਵਿਚ ਬਣੀ ਤੀਜੀ ਕੋਵਿਡ-19 ਵੈਕਸੀਨ ਕੋਵਿਵੈਕ ਲਾਂਚ ਕਰ ਦਿੱਤੀ ਹੈ। ਵੈਕਸੀਨ ਐਮਪਲ ਦੇ ਪਹਿਲੇ ਪੈਕੇਜ 'ਤੇ 0001 ਲਿਖਿਆ ਗਿਆ ਹੈ। ਸਰਕਾਰ ਨੇ ਇੱਥੇ ਇਕ ਬਿਆਨ ਵਿਚ ਕਿਹਾ,''ਇਸ ਦਾ ਮਤਲਬ ਹੈ ਕਿ ਰੂਸ ਦੀ ਤੀਜੀ ਵੈਕਸੀਨ ਆਮ ਲੋਕਾਂ ਵਿਚ ਵੰਡੇ ਜਾਣ ਲਈਆ ਗਈ ਹੈ। ਇਹ ਆਗਾਮੀ ਦਿਨਾਂ ਵਿਚ ਖੇਤਰਾਂ ਵਿਚ ਉਪਲਬਧ ਹੋ ਜਾਵੇਗੀ।''
ਪੜ੍ਹੋ ਇਹ ਅਹਿਮ ਖਬਰ- ਸਵੇਜ਼ ਨਹਿਰ 'ਚ ਫਸਿਆ ਵਿਸ਼ਾਲ ਕੰਟੇਨਰ ਜਹਾਜ਼, ਵਿਸ਼ਵ ਕਾਰੋਬਾਰ ਪ੍ਰਭਾਵਿਤ (ਵੀਡੀਓ)