ਰੂਸ : ਬਜ਼ੁਰਗਾਂ ਦੇ ਨਰਸਿੰਗ ਹੋਮ ਵਿਚ ਅੱਗ, 9 ਜਿਉਂਦੇ ਸੜੇ

Monday, May 11, 2020 - 07:52 PM (IST)

ਰੂਸ : ਬਜ਼ੁਰਗਾਂ ਦੇ ਨਰਸਿੰਗ ਹੋਮ ਵਿਚ ਅੱਗ, 9 ਜਿਉਂਦੇ ਸੜੇ

ਮਾਸਕੋ (ਏਜੰਸੀਆਂ)- ਮਾਸਕੋ ਦੇ ਬਾਹਰੀ ਖੇਤਰ ਵਿਚ ਸਥਿਤ ਇਕ ਨਰਸਿੰਗ ਹੋਮ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ 9 ਲੋਕ ਜਿਉਂਦੇ ਸੜ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਥੋਂ ਦੇ ਉੱਤਰ-ਪੱਛਮੀ ਕਿਨਾਰੇ 'ਤੇ ਸਥਿਤ ਕ੍ਰਾਸਨੋਗੋਸਰਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਬਜ਼ੁਰਗਾਂ ਦੇ ਇਸ ਨਿੱਜੀ ਨਰਸਿੰਘ ਹੋਮ ਵਿਚ ਐਤਵਾਰ ਨੂੰ ਹੋਇਆ।


author

Sunny Mehra

Content Editor

Related News