ਰੋਹਿੰਗਿਆ ਦੀਆਂ ਕਿਸ਼ਤੀਆਂ ਡੂੱਬਣ ਨਾਲ 5 ਬੱਚਿਆਂ ਦੀ ਮੌਤ
Wednesday, Sep 06, 2017 - 01:01 PM (IST)

ਕਾਕਸ ਬਾਜ਼ਾਰ— ਬੰਗਲਾਦੇਸ਼ ਸਰਹੱਦੀ ਰੱਖਿਅਕਾਂ ਨੇ ਦੱਸਿਆ ਕਿ ਯਾਮਾਂ ਦੇ ਰੋਹਿੰਗਿਆ ਸਰਨਾਰਥੀਆਂ ਨੂੰ ਲਿਜਾ ਰਹੀਆਂ ਕਈ ਕਿਸ਼ਤੀਆਂ ਦੇ ਡੂੱਬਣ ਨਾਲ ਬੁੱਧਵਾਰ ਨੂੰ ਘੱਟ ਤੋਂ ਘੱਟ 5 ਬੱਚਿਆਂ ਦੀ ਮੌਤ ਹੋ ਗਈ। 'ਬਾਰਡਰ ਗਾਰਡ ਬੰਗਲਾਦੇਸ਼' ਦੇ ਅਧਿਕਾਰੀ ਏ. ਸੰਗਮਾ ਨੇ ਕਿਹਾ ਕਿ ਅਜੇ ਤੱਕ ਵੱਖ-ਵੱਖ ਸਥਾਨਾਂ ਤੋਂ 5 ਮੁੰਡਿਆਂ ਤੇ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।