ਜਾਣੋ ਕਿਹੜੇ ਕੋਰਸ ਦਿਵਾਉਣਗੇ ਨਿਊਜ਼ੀਲੈਂਡ ਦੀ PR (ਵੀਡੀਓ)
Thursday, Nov 28, 2019 - 12:59 PM (IST)

ਵੈਲਿੰਗਟਨ (ਰਮਨਦੀਪ ਸਿੰਘ ਸੋਢੀ): ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਖਾਸ ਕਰ ਕੇ ਨਿਊਜ਼ੀਲੈਂਡ ਵਿਚ ਤਾਂ ਉਹ ਇਹ ਇੰਟਰਵਿਊ ਜ਼ਰੂਰ ਸੁਣਨ। ਇਸ ਪ੍ਰਕਿਰਿਆ ਸਬੰਧੀ ਸਹੀ ਜਾਣਕਾਰੀ ਦੇਣ ਲਈ ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਇਮੀਗ੍ਰੇਸ਼ਨ ਸਲਾਹਕਾਰ ਪਵਨਦੀਪ ਸਿੰਘ ਨਾਲ ਗੱਲਬਾਤ ਕੀਤੀ। ਆਪਣੀ ਗੱਲਬਾਤ ਵਿਚ ਉਨ੍ਹਾਂ ਨੇ ਵਿਦੇਸ਼ ਵਿਚ ਪੱਕੇ ਹੋਣ ਦੇ ਹਰ ਪਹਿਲੂ ਬਾਰੇ ਜਾਣਕਾਰੀ ਦਿੱਤੀ। ਇਸ ਗੱਲਬਾਤ ਦੌਰਾਨ ਖਾਸ ਕਰ ਕੇ ਵਿਦਿਆਰਥੀਆਂ ਦੇ ਕੋਰਸਾਂ ਬਾਰੇ ਚਾਨਣਾ ਪਾਇਆ।
ਇੱਥੇ ਦੱਸ ਦਈਏ ਕਿ ਪਵਨਦੀਪ ਸਿੰਘ ਕਿਵੀਆਨਾ ਇਮੀਗ੍ਰੇਸ਼ਨ ਤੋਂ ਅਡਵਾਈਜ਼ਰ ਹਨ। ਜੇਕਰ ਤੁਸੀਂ ਵੀ ਇਸ ਸਬੰਧੀ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ।ਉਨ੍ਹਾਂ ਨਾਲ ਸੰਪਰਕ ਕਰਨ ਲਈ +64277292637 'ਤੇ ਫੋਨ ਕਰ ਸਕਦੇ ਹੋ।