ਵਾਇਰਲ ਹੋਈ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ''ਈਦ ਮੁਬਾਰਕ'' ਦੀ ਵੀਡੀਓ

Monday, Jun 26, 2017 - 02:46 PM (IST)

ਵਾਇਰਲ ਹੋਈ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ''ਈਦ ਮੁਬਾਰਕ'' ਦੀ ਵੀਡੀਓ

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ  ਜੋ ਵੀ ਕਰਦੇ ਹਨ, ਉਹ ਗੱਲ ਅਖਬਾਰਾਂ ਅਤੇ ਮੀਡੀਆ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ। ਇਸ ਵਾਰ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਹਰਾਂ ਦਿੱਤੀਆਂ ਤਾਂ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਮਿੰਟਾਂ ਵਿਚ ਵਾਇਰਲ ਹੋ ਗਈ। 
ਉਨ੍ਹਾਂ ਨੇ ਹਿੰਦੀ ਵਿਚ 'ਈਦ ਮੁਬਾਰਕ' ਕਹਿ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇੰਨਾਂ ਹੀ ਨਹੀਂ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਹਫੇ ਅਤੇ ਭੋਜਨ ਦੇ ਪੈਕੇਟ ਵੀ ਵੰਡੇ। ਇਕ ਦਿਨ ਦੇ ਅੰਦਰ ਟਰੂਡੋ ਦੀ ਇਸ ਵੀਡੀਓ ਨੂੰ 50 ਲੱਖ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ ਅਤੇ 13 ਲੱਖ ਤੋਂ ਵਧੇਰੇ ਲੋਕ ਇਸ ਨੂੰ ਫੇਸਬੁੱਕ 'ਤੇ ਸੇਅਰ ਕਰ ਚੁੱਕੇ ਹਨ। 


author

Kulvinder Mahi

News Editor

Related News