ਇਟਲੀ : ਫੇਰਾਰੀ ਕੰਪਨੀ ਨੇ ਪਹਿਲੀ ਹਾਈਬ੍ਰਿਡ ਪਲਗ ਇਨ ਕਾਰ SF 90 ਸਪਾਈਡਰ ਕੀਤੀ ਲਾਂਚ

Sunday, Nov 15, 2020 - 01:55 PM (IST)

ਇਟਲੀ : ਫੇਰਾਰੀ ਕੰਪਨੀ ਨੇ ਪਹਿਲੀ ਹਾਈਬ੍ਰਿਡ ਪਲਗ ਇਨ ਕਾਰ SF 90 ਸਪਾਈਡਰ ਕੀਤੀ ਲਾਂਚ

ਰੋਮ/ਇਟਲੀ (ਕੈਂਥ): ਵਿਸਵ ਭਰ ਵਿਚ ਫੇਰਾਰੀ ਕਾਰ ਨੂੰ ਪਸੰਦ ਕਰਨ ਵਾਲਿਆਂ ਲਈ ਇਕ ਖੁਸੀ ਭਰੀ ਖਬਰ ਹੈ ਕਿ ਹੁਣ ਸਭ ਤੋਂ ਸ਼ਕਤੀਸ਼ਾਲੀ ਹਾਈਬ੍ਰਿਡ ਪਲਗ ਇਨ ਕਾਰ ਫੇਰਾਰੀ ਕੰਪਨੀ ਵੱਲੋਂ ਲਾਂਚ ਕੀਤੀ ਗਈ ਹੈ। ਇਸ ਦਾ ਨਾਮ ਫੇਰਾਰੀ SF 90 ਸਪਾਈਡਰ ਹੈ ਜੋ ਕਿ ਅੱਜ ਇਕ ਵਿਸ਼ੇਸ਼ ਡਿਜ਼ੀਟਲ ਈਵੈਂਟ ਦੌਰਾਨ ਪੇਸ਼ ਕੀਤੀ ਗਈ ਹੈ। 

PunjabKesari

ਫੇਰਾਰੀ SF 90 ਸਪਾਈਡਰ 1000 ਹਾਰਸ ਪਾਵਰ ਵਾਲੀ ਪਹਿਲੀ ਹਾਈਬ੍ਰਿਡ ਪਲਗ ਇਨ ਕਾਰ ਹੈ ਜਿਸ ਦੀ ਕੀਮਤ 4 ਲੱਖ 73 ਹਜ਼ਾਰ ਯੂਰੋ ਰੱਖੀ ਗਈ ਹੈ। ਇਹ ਕਾਰ ਸਪਾਈਡਰ ਮੈਨ ਵਾਗੂ ਦੌੜਨ ਦੀ ਸਮਰੱਥਾ ਰੱਖਦੀ ਹੈ ਅਤੇ ਤਾਂ ਹੀ ਇਸ ਦਾ ਨਾਮ ਫੇਰਾਰੀ SF 90 ਸਪਾਈਡਰ ਰੱਖਿਆ।

PunjabKesari


author

Vandana

Content Editor

Related News