ਕੈਨੇਡਾ : ਭਾਰਤੀ ਪ੍ਰਵਾਸੀਆਂ ਨੇ ਕੱਢੀ ਤਿਰੰਗਾ ਯਾਤਰਾ ਰੈਲੀ
Monday, Feb 08, 2021 - 05:58 PM (IST)
ਟੋਰਾਂਟੋ (ਬਿਊਰੋ): ਕੈਨੇਡਾ ਵਿਚ ਭਾਰਤੀ ਪ੍ਰਵਾਸੀਆਂ ਨੇ ਤਿਰੰਰਾ ਯਾਤਰਾ ਰੈਲੀ ਕੱਢੀ। ਇਹ ਰੈਲੀ ਸਰੀ ਦੇ ਸਟ੍ਰੋਬੈਰੀ ਹਿੱਲ ਤੋਂ ਵੈਨਕੂਵਰ ਵਿਚ ਭਾਰਤੀ ਦੂਤਾਵਾਸ ਤੱਕ ਕੱਢੀ ਗਈ। ਭਾਰਤ ਅਤੇ ਕੈਨੇਡਾ ਵਿਚ ਦੋ-ਪੱਖੀ ਸੰਬੰਧਾਂ 'ਤੇ ਜੋਰ ਦੇਣ ਲਈ ਇਹ ਰੈਲੀ ਕੱਢੀ ਗਈ।ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਭਾਰਤੀ ਪ੍ਰਵਾਸੀ ਸ਼ਾਮਲ ਹੋਏ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪੀ.ਐੱਮ ਨੇ ਚੀਨੀ ਕੰਪਨੀ ਵੱਲੋਂ ਨਵੇਂ ਸ਼ਹਿਰ ਵਸਾਉਣ ਦੀਆਂ ਖ਼ਬਰਾਂ ਨੂੰ ਕੀਤਾ ਖਾਰਿਜ