ਭਾਰਤ ਨੇ ਕੀਤਾ ਅਗਨੀ-2 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ
Saturday, Nov 16, 2019 - 09:50 PM (IST)

ਬਾਲਾਸੌਰ (ਓਡੀਸ਼ਾ)- ਭਾਰਤ ਨੂੰ ਰੱਖਿਆ ਖੇਤਰ ਵਿਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਭਾਰਤ ਨੇ ਅਗਨੀ-2 ਬੈਲਿਸਟਿਕ ਮਿਜ਼ਾਈਲ ਦਾ ਰਾਤ ਨੂੰ ਸਫਲ ਪ੍ਰੀਖਣ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਭਾਰਤ ਨੇ ਇਹ ਪ੍ਰੀਖਣ ਓਡੀਸ਼ਾ ਦੇ ਬਾਲਾਸੌਰ ਵਿਚ ਅਬਦੁਲ ਕਲਾਮ ਟਾਪੂ ਤੋਂ ਕੀਤਾ। ਇਸ ਮਿਜ਼ਾਈਲ ਦੀ ਸਮਰੱਥਾ 2000 ਕਿਮੀ ਤੱਕ ਦੀ ਦੂਰੀ ਤੱਕ ਦੀ ਹੈ।