ਤਿੰਨ ਸਾਲ ''ਚ ਇੰਝ ਬਦਲੀ ਇਸ ਲੜਕੀ ਦੀ ਜ਼ਿੰਦਗੀ (ਦੇਖੋ ਤਸਵੀਰਾਂ)

11/26/2015 4:23:19 PM

ਸਵੀਡਨ- ਪਤਲੇ ਹੋਣ ਦੇ ਚੱਕਰ ''ਚ ਕਈ ਲੋਕ ਖਾਣਾ-ਪੀਣਾ ਛੱਡ ਦਿੰਦੇ ਹਨ ਜੋ ਕਿ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਅਜਿਹਾ ਹੀ ਕੁਝ ਸਵੀਡਨ ਦੇ ਕਲਮਾਰ ''ਚ ਰਹਿਣ ਵਾਲੀ ਲਿਨ ਜਿਸ ਨੇ ਪਤਲੇ ਹੋਣ ਦੇ ਚੱਲ ''ਚ ਖਾਣਾ-ਪੀਣਾ ਛੱਡ ਦਿੱਤਾ ਅਤੇ ਸਾਲ 2011 ''ਚ ਉਹ ਇੰਨੀ ਬੀਮਾਰ ਹੋ ਗਈ ਕਿ ਉਸ ਦੇ ਸਰੀਰ ''ਚ ਸਿਰਫ ਹੱਡੀਆਂ ਹੀ ਨਜ਼ਕ ਆ ਰਹੀਆਂ ਸਨ ਅਤੇ ਉਹ ਏਨੋਰੇਗਜੀਆ ਦੀ ਸ਼ਿਕਾਰ ਹੋ ਗਈ ਸੀ। 

ਲਿਨ ਦੀ ਹਾਲਤ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਜ਼ਿਆਦਾ ਦੇਰ ਤੱਕ ਜ਼ਿਉਂਦੀ ਨਹੀਂ ਰਹਿ ਪਾਵੇਗੀ ਅਤੇ ਉਸ ਦਾ ਭਾਰ 31 ਕਿਲੋ ਰਹਿ ਗਿਆ ਸੀ ਅਤੇ ਉਸ ਦੇ ਪਰਿਵਾਰ ਵਾਲੇ ਉਸ ਦੀ ਹਾਲਤ ਦੇਖ ਕੇ ਰੌਣ ਲੱਗੇ। ਪਰ ਉਸ ਨੇ ਹਾਲ ਨਹੀਂ ਮੰਨੀ ਅਤੇ ਆਪਣੇ ਆਪ ''ਚ ਸੁਧਾਰ ਲਈ ਵੇਟੀਲੀਫਿਟੰਗ ਅਤੇ ਵਧੀਆ ਖਾਣ-ਪੀਣ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ।


Related News