ਬੇਕਰਸਫੀਲਡ ''ਚ ਹਾਈਵੇਅ ਪੈਟਰੋਲਿੰਗ ਅਫਸਰ ਹਰਦੀਪ ਧਾਲੀਵਾਲ ਨੇ ਟਰੱਕਿੰਗ ਸਬੰਧੀ ਪੰਜਾਬੀਆਂ ਨੂੰ ਕੀਤਾ ਜਾਗਰੂਕ

Thursday, Nov 20, 2025 - 01:36 AM (IST)

ਬੇਕਰਸਫੀਲਡ ''ਚ ਹਾਈਵੇਅ ਪੈਟਰੋਲਿੰਗ ਅਫਸਰ ਹਰਦੀਪ ਧਾਲੀਵਾਲ ਨੇ ਟਰੱਕਿੰਗ ਸਬੰਧੀ ਪੰਜਾਬੀਆਂ ਨੂੰ ਕੀਤਾ ਜਾਗਰੂਕ

ਬੇਕਰਸਫੀਲਡ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਬੇਕਰਸਫੀਲਡ ਵਿਖੇ ਕਮਰਸ਼ੀਅਲ ਇੰਡਸਟਰੀ ਐਜੂਕੇਸ਼ਨ ਪ੍ਰੋਗਰਾਮ ਤਹਿਤ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ CHP officer ਹਰਦੀਪ ਸਿੰਘ ਧਾਲੀਵਾਲ (Hardeep Dhaliwal) ਵੱਲੋਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਨਵੇਂ ਨਿਯਮ, ਟ੍ਰਿਪ 'ਤੇ ਜਾਣ ਤੋਂ ਪਹਿਲਾਂ ਜਾਂਚ, ਲੌਗਬੁੱਕ ਦੀਆਂ ਆਮ ਗਲਤੀਆਂ, ਸਾਜ਼ੋ-ਸਾਮਾਨ, Common Violations, ਟਰੈਫਿਕ ਦੁਰਘਟਨਾ ਦੌਰਾਨ ਕੀ ਕਰਨਾ ਚਾਹੀਦਾ ਹੈ, ਜਾਂਚ ਜਾਂ ਰੋਕਣ ਸਮੇਂ ਜਾਣਕਾਰੀ ਕਿਵੇਂ ਪੇਸ਼ ਕਰਨੀ ਹੈ, ਇਸਦੇ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ : ਅਮਰੀਕਾ ਤੋਂ ਵੱਡੀ ਖ਼ਬਰ ; ਸੰਸਦ ਨੇ ਐਪਸਟਾਈਨ ਫਾਈਲਾਂ ਜਾਰੀ ਕਰਨ ਲਈ ਦਬਾਅ ਪਾਉਣ ਵਾਲਾ ਬਿੱਲ ਕੀਤਾ ਪਾਸ

ਇਸ ਸੈਮੀਨਾਰ ਦਾ ਮੰਤਵ ਜਾਗਰੂਕਤਾ ਅਤੇ ਸੰਭਾਵੀ ਹਾਦਸਿਆਂ ਤੋਂ ਬਚਾਅ ਕਰਨਾ ਸੀ। ਇਸ ਦੌਰਾਨ ਬੇਕਰਸਫੀਲਡ ਦੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਸੈਮੀਨਾਰ ਨੂੰ ਭਰਵਾਂ ਹੁੰਗਾਰਾ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News