ਸਕੂਲ ''ਚ ਗੋਲੀਬਾਰੀ ''ਤੇ ਪੁਲਸ ਦੀ ਜਵਾਬੀ ਕਾਰਵਾਈ ਦੇ ਬਾਰੇ ''ਚ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ : ਗਵਰਨਰ

Saturday, May 28, 2022 - 10:45 PM (IST)

ਯੂਵਾਲਡੀ (ਅਮਰੀਕਾ)-ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਿਹਾ ਕਿ ਯੂਵਾਲਡੀ 'ਚ ਐਲੀਮੈਂਟਰੀ ਸਕੂਲ 'ਚ ਹੋਈ ਗੋਲੀਬਾਰੀ 'ਤੇ ਪੁਲਸ ਦੀ ਜਵਾਬੀ ਕਾਰਵਾਈ ਦੇ ਬਾਰੇ 'ਚ ਉਨ੍ਹਾਂ ਨੂੰ 'ਗੁੰਮਰਾਹ' ਕੀਤਾ ਗਿਆ ਅਤੇ ਉਹ ਇਸ ਗੱਲ ਨਾਲ 'ਨਾਰਾਜ਼' ਹਨ।

ਇਹ ਵੀ ਪੜ੍ਹੋ : ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

ਗਵਰਨਰ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਛਲੇ ਬਿਆਨ 'ਚ ਉਹ ਗੱਲਾਂ ਕਹੀਆਂ, ਜੋ ਉਨ੍ਹਾਂ ਨੂੰ ਦੱਸੀਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਜੋ ਜਾਣਕਾਰੀ ਦਿੱਤੀ ਗਈ, ਉਹ ਕਿਤੇ-ਕਿਤੇ ਸਹੀ ਨਹੀਂ ਨਿਕਲੀ। ਐਬੋਟ ਨੇ ਕਿਹਾ ਕਿ ਅਸਲ 'ਚ ਕੀ ਹੋਇਆ, ਇਸ ਦੀ ਵਿਆਪਕ ਅਤੇ ਡੂੰਘੀ' ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸ਼ੰਘਾਈ 'ਚ ਲੋਕਾਂ ਨੇ ਲਾਕਡਾਊਨ ਹਟਾਉਣ ਦੀ ਕੀਤੀ ਮੰਗ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News