ਪੰਜਾਬ ਦੀ ਧੀ ਹਰਕਿਰਨ ਨੇ ਵਧਾਇਆ ਮਾਣ, ਮਿਸ਼ੀਗਨ ਪੁਲਸ ਵਿਭਾਗ 'ਚ ਹੋਈ ਤਾਇਨਾਤ

Friday, Nov 10, 2023 - 05:03 PM (IST)

ਪੰਜਾਬ ਦੀ ਧੀ ਹਰਕਿਰਨ ਨੇ ਵਧਾਇਆ ਮਾਣ, ਮਿਸ਼ੀਗਨ ਪੁਲਸ ਵਿਭਾਗ 'ਚ ਹੋਈ ਤਾਇਨਾਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਗਏ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਨੇ ਉੱਚੇ ਅਹੁਦੇ ਹਾਸਲ ਕੀਤੇ ਹਨ। ਵੱਖ-ਵੱਖ ਖੇਤਰਾਂ ਵਿਚ ਅਹੁਦੇ ਹਾਸਲ ਕਰਕੇ ਇਹਨਾਂ ਸਾਰਿਆਂ ਨੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਹਾਲ ਹੀ ਵਿਚ ਬੰਗਾ, ਨਵਾਂ ਸ਼ਹਿਰ ਦੀ ਹਰਕਿਰਨ ਕੌਰ ਸੈਂਭੀ ਦੀ ਮਿਸ਼ੀਗਨ ਵਿਖੇ ਸਾਊਥਗੇਟ ਪੁਲਸ ਸਟੇਸ਼ਨ ਵਿਚ ਤਾਇਨਾਤੀ ਹੋਈ ਹੈ। ਪੰਜਾਬ ਦੀ ਇਸ ਧੀ ਨੇ ਇਹ ਮੁਕਾਮ ਹਾਸਲ ਕਰ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ।

 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਯੂ.ਕੇ ਦੀ ਇਸ ਖ਼ਾਸ 'ਲਿਸਟ' 'ਚ ਸ਼ਾਮਲ ਹੋਵੇਗਾ ਭਾਰਤ, ਜਾਣੋ ਕੀ ਪੈਣਗੇ ਪ੍ਰਭਾਵ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News