ਹਮਾਸ ਇਕ ਹੋਰ ਅਮਰੀਕੀ ਬੰਧਕ ਨੂੰ ਕਰੇਗਾ ਰਿਹਾਅ
Monday, May 12, 2025 - 01:48 PM (IST)

ਦੀਰ ਅਲ-ਬਲਾਹ (ਏਪੀ)- ਅੱਤਵਾਦੀ ਸਮੂਹ ਹਮਾਸ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਗਾਜ਼ਾ ਵਿੱਚ ਬੰਧਕ ਬਣਾਏ ਗਏ ਇੱਕ ਅਮਰੀਕੀ ਇਜ਼ਰਾਈਲੀ ਨਾਗਰਿਕ ਨੂੰ ਰਿਹਾਅ ਕਰੇਗਾ। ਹਮਾਸ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਟਰੰਪ ਪ੍ਰਸ਼ਾਸਨ ਪ੍ਰਤੀ ਸਦਭਾਵਨਾ ਵਜੋਂ ਈਡਨ ਅਲੈਗਜ਼ੈਂਡਰ ਨੂੰ ਰਿਹਾਅ ਕਰੇਗਾ। ਇਜ਼ਰਾਈਲੀ ਸਿਪਾਹੀ ਅਲੈਗਜ਼ੈਂਡਰ ਨੂੰ 7 ਅਕਤੂਬਰ, 2023 ਨੂੰ ਬੰਧਕ ਬਣਾ ਲਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਿਅਰੇ ਪੋਇਲੀਵਰੇ ਵੱਲੋਂ ਜਿਮਨੀ ਚੋਣ ਲੜਨ ਦੀ ਚਰਚਾ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।