ਕੈਨੇਡਾ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਇਸ ਖ਼ੇਤਰ ’ਚ ਨੌਕਰੀ ਦੇ ਨਾਲ ਮਿਲੇਗੀ PR ਦੀ ਸਹੂਲਤ

06/26/2024 1:09:22 PM

ਕੈਨੇਡਾ :  ਕੈਨੇਡਾ ਨੇ ਦੇਖਭਾਲ ਕਰਨ ਵਾਲਿਆਂ ਲਈ ਨਵੇਂ ਸਥਾਈ ਨਿਵਾਸ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਨਵੇਂ ਪਾਇਲਟ ਪ੍ਰੋਗਰਾਮ ਕੈਨੇਡਾ ਪਹੁੰਚਣ ’ਤੇ ਹੋਮ ਕੇਅਰ ਵਰਕਰਾਂ ਨੂੰ PR ਪ੍ਰਦਾਨ ਕਰਨਗੇ।

ਯੋਗਤਾ–

  • ਭਾਸ਼ਾ ਦਾ ਪੱਧਰ 4 CLB
  • ਘੱਟੋ-ਘੱਟ ਹਾਈ ਸਕੂਲ ਡਿਪਲੋਮਾ
  • ਹਾਲੀਆ ਕੰਮ ਦਾ ਤਜਰਬਾ
  • ਕੈਨੇਡੀਅਨ ਰੁਜ਼ਗਾਰਦਾਤਾ ਤੋਂ ਫੁੱਲ ਟਾਈਮ ਹੋਮ ਕੇਅਰ ਨੌਕਰੀ ਦੀ ਪੇਸ਼ਕਸ਼


ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੰਬਰ 'ਤੇ ਸੰਪਰਕ ਕਰੋ-
77102-90013


sunita

Content Editor

Related News