ਫਰਾਂਸ ਪਰਮਾਣੂ ਹਮਲਾ ਕਰਨ ਵਾਲੀ ਪਣਡੁੱਬੀ ''ਸਫਰੇਨ'' ਕਰੇਗਾ ਲਾਂਚ

Friday, Jul 12, 2019 - 04:48 PM (IST)

ਫਰਾਂਸ ਪਰਮਾਣੂ ਹਮਲਾ ਕਰਨ ਵਾਲੀ ਪਣਡੁੱਬੀ ''ਸਫਰੇਨ'' ਕਰੇਗਾ ਲਾਂਚ

ਪੈਰਿਸ (ਬਿਊਰੋ)— ਫਰਾਂਸ ਬੈਰਾਕੁਡਾ ਸ਼੍ਰੇਣੀ ਦੀ ਆਪਣੀ ਪਹਿਲੀ ਪਰਮਾਣੂ ਹਮਲਾ ਕਰਨ ਵਾਲੀ ਪਣਡੁੱਬੀ 'ਸਫਰੇਨ' ਜਲਦ ਹੀ ਲਾਂਚ ਕਰੇਗਾ। ਦੇਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ 9 ਬਿਲੀਅਨ ਯੂਰੋ (10.13 ਬਿਲੀਅਨ ਡਾਲਰ) ਦੀ ਲਾਗਤ ਵਾਲੀ ਇਸ ਪਣਡੁੱਬੀ ਦਾ ਉਦਘਾਟਨ ਕਰਨਗੇ।

 


author

Vandana

Content Editor

Related News