ਤਾਲਿਬਾਨ ਅੱਤਵਾਦੀਆਂ ਨਾਲ ਮੁਕਾਬਲਾ, 6 ਫੌਜੀਆਂ ਦੀ ਮੌਤ

Monday, May 11, 2020 - 07:42 PM (IST)

ਤਾਲਿਬਾਨ ਅੱਤਵਾਦੀਆਂ ਨਾਲ ਮੁਕਾਬਲਾ, 6 ਫੌਜੀਆਂ ਦੀ ਮੌਤ

ਕਾਬੁਲ (ਏਜੰਸੀਆਂ)- ਅਫਗਾਨਿਸਤਾਨ ਦੇ ਪੂਰਬੀ ਲਾਘਮਨ ਸੂਬੇ ਵਿਚ ਐਤਵਾਰ ਰਾਤ ਤਾਲਿਬਾਨ ਅੱਤਵਾਦੀਆਂ ਨਾਲ ਮੁਕਾਬਲੇ ਵਿਚ 6 ਫੌਜੀਆਂ ਦੀ ਮੌਤ ਹੋ ਗਈ ਜਦੋਂ ਕਿ 5 ਹੋਰ ਫੱਟੜ ਹੋ ਗਏ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 


author

Sunny Mehra

Content Editor

Related News