ਮਿਸਰ ਵਿਚ ਅੱਜ ਹੋਣਗੀਆਂ ਚੋਣਾਂ, ਅਲ-ਸੀਸੀ ਤੇ ਵਿਰੋਧੀ ਮੂਸਾ ਹਨ ਚੋਣ ਮੈਦਾਨ ਵਿਚ

Monday, Mar 26, 2018 - 02:20 PM (IST)

ਕਾਹਿਰਾ (ਏ.ਐਫ.ਪੀ.)- ਮਿਸਰ ਵਿਚ ਅੱਜ ਹੋ ਰਹੀਆਂ ਆਮ ਚੋਣਾਂ ਵਿਚ ਲੋਕ ਅਗਲੇ ਰਾਸ਼ਟਰਪਤੀ ਦੇ ਤੌਰ ਉੱਤੇ ਮੌਜੂਦਾ ਅਬਦੁਲ ਫਤਿਹ ਅਲ-ਸੀਸੀ ਅਤੇ ਉਨ੍ਹਾਂ ਦੇ ਘੱਟ ਮੰਨ-ਪ੍ਰਮੰਨੇ ਵਿਰੋਧੀ ਮੂਸਾ ਮੁਸਤਫਾ ਮੂਸਾ ਵਿਚਾਲੇ ਚੋਣਾਂ ਹੋਣਗੀਆਂ। ਪੋਲਿੰਗ ਬੂਥ ਸਟੈਂਡਰਡ ਸਮੇਂ ਅਨੁਸਾਰ ਦੁਪਿਹਰ ਸਾਢੇ 12 ਵਜੇ ਤਿੰਨ ਦਿਨ ਲਈ ਖੁੱਲੇ ਰਹਿਣਗੇ। ਚੋਣਾਂ ਵਿਚ ਅਲ-ਸੀਸੀ ਨੂੰ ਫਿਰ ਤੋਂ ਚਾਰ ਸਾਲ ਦਾ ਦੂਜਾ ਕਾਰਜਕਾਲ ਮਿਲਣਾ ਲਗਭਗ ਤੈਅ ਹੈ। ਪੂਰੇ ਦੇਸ਼ ਵਿਚ ਸੁਰੱਖਿਆ ਦੀ ਸਖ਼ਤ ਵਿਵਸਥਾ ਕੀਤੀ ਗਈ ਹੈ। 


Related News