ਉੱਤਰੀ ਕੋਰੀਆ ''ਚ ਭੂਚਾਲ

07/13/2017 4:06:25 AM

ਟੋਕੀਓ— ਉੱਤਰੀ ਕੋਰੀਆ 'ਚ ਅੱਜ 6.0 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਹਲਕੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ ਦਾ ਮੁੱਖ ਕੇਂਦਰ 560 ਕਿਲੋਮੀਟਰ ਹੇਠਾਂ ਸੀ। ਅਮਰੀਕਾ ਦਾ ਮੰਨਣਾ ਹੈ ਕਿ ਇਹ ਭੂਚਾਲ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਨਿਊਕਿਲਰ ਟੈਸਟ ਕਾਰਨ ਨਹੀਂ ਆਏ ਹਨ ਕਿਉਂਕਿ ਭੂਚਾਲ ਦੇ ਮੁੱਖ ਕੇਂਦਰ ਦੀ ਗਿਹਰਾਈ ਬਹੁਤ ਜ਼ਿਆਦਾ ਹੈ।


Related News