ਕੋਵਿਡ-19 : ਦੁਬਈ 'ਚ ਵੀ ਲਾਗੂ ਹੋਇਆ ਲਾਕਡਾਊਨ
Sunday, Apr 05, 2020 - 02:34 AM (IST)
ਦੁਬਈ — ਦੁਨੀਆ 'ਚ 150 ਤੋਂ ਜ਼ਿਆਦਾ ਦੇਸ਼ ਕੋਰੋਨਾ ਵਾਇਰਸ ਦੀ ਚਪੇਟ 'ਚ ਹਨ। ਉਥੇ ਹੀ ਦੁਬਈ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਦੇਖਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਆਫਤ ਨਾਲ ਨਜਿੱਠਣ ਲਈ ਦੁਬਈ 'ਚ 2 ਹਫਤੇ ਦਾ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ।
ਦੁਬਈ 'ਚ ਪਿਛਲੀ 26 ਮਾਰਚ ਤੋਂ ਸੰਯੁਕਤ ਅਰਬ ਅਮੀਰਾਤ ਦੇ ਬਾਕੀ ਹਿੱਸਿਆਂ 'ਚ ਕਰਫਿਊ ਲਾਗੂ ਸੀ ਪਰ ਹੁਣ ਸੰਕਟ ਅਤੇ ਆਫਤ ਪ੍ਰਬੰਧਨ ਸੁਪਰੀਮ ਕਮੇਟੀ ਨੇ ਇਥੇ ਸ਼ਨੀਵਾਰ ਤੋਂ 2 ਹਫਤੇ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖਾਸ ਖਬਰ : ਅਮਰੀਕਾ ਨੇ ਕੋਰੋਨਾ ਦਬਾਅ ’ਚ ਭਾਰਤੀ ਡਾਕਟਰ ਗ੍ਰੈਜੂਏਟਾਂ ਲਈ ਦਰਵਾਜ਼ੇ ਖੋਲ੍ਹੇ
ਪੜ੍ਹੋ ਇਹ ਵੀ ਖਾਸ ਖਬਰ : ਕੋਰੋਨਾ ਤੋਂ ਪੀੜਤ ਪਤੀ-ਪਤਨੀ ਨੇ ਸਿਰਫ 6 ਮਿੰਟਾਂ 'ਚ ਤੋੜਿਆ ਦਮ