Conservative ਸੰਸਦ ਮੈਂਬਰ ਮੈਰਿਲਿਨ ਗਲਾਡੂ ਲਿਬਰਲ ਪਾਰਟੀ ''ਚ ਸ਼ਾਮਲ

Wednesday, Apr 08, 2026 - 10:07 PM (IST)

Conservative ਸੰਸਦ ਮੈਂਬਰ ਮੈਰਿਲਿਨ ਗਲਾਡੂ ਲਿਬਰਲ ਪਾਰਟੀ ''ਚ ਸ਼ਾਮਲ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੀ ਰਾਜਨੀਤੀ ਵਿੱਚ ਇੱਕ ਅਹਿਮ ਖਬਰ ਸਾਹਮਣੇ ਆਈ ਹੈ Conservative ਸੰਸਦ ਮੈਂਬਰ ਮੈਰਿਲਿਨ ਗਲਾਡੂ ਨੇ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਓਨਟਾਰਿਓ ਤੋਂ ਸੰਸਦ ਮੈਂਬਰ ਗਲਾਡੂ ਦੇ ਇਸ ਕਦਮ ਨਾਲ ਲਿਬਰਲ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਵੱਧ ਕੇ 171 ਹੋ ਗਈ ਹੈ, ਜਿਸ ਨਾਲ ਫੈੱਡਰਲ ਸਰਕਾਰ  ਬਹੁਮਤ ਦੇ ਹੋਰ ਨੇੜੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਲ ਹੀ ਵਿੱਚ ਲਿਬਰਲ ਪਾਰਟੀ ਲਈ ਇੱਕ ਹੋਰ ਵੱਡੀ ਸਿਆਸੀ ਸਫਲਤਾ ਮੰਨੀ ਜਾ ਰਹੀ ਹੈ, ਜਦਕਿ ਵਿਰੋਧੀ ਧਿਰ ਲਈ ਇਹ ਝਟਕਾ ਸਾਬਤ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News