ਠੰਡ ਨਾਲ ਜੰਮਿਆ ਕੈਨੇਡਾ ਦਾ ਨਿਆਗਰਾ ਫਾਲ, ਤਸਵੀਰਾਂ ਤੇ ਵੀਡੀਓ

01/24/2019 4:40:02 PM

ਟੋਰਾਂਟੋ (ਏਜੰਸੀ)— ਕੈਨੇਡਾ ਦਾ ਵਿਸ਼ਵ ਪ੍ਰਸਿੱਧ ਨਿਆਗਰਾ ਫਾਲ ਬਰਫਬਾਰੀ ਮਗਰੋਂ ਪੂਰੀ ਤਰ੍ਹਾਂ ਜੰਮ ਗਿਆ ਹੈ। ਨਿਆਗਰਾ ਫਾਲ ਤਿੰਨ ਝਰਨਿਆਂ ਦਾ ਸਮੂਹ ਹੈ। ਜਿਸ ਵਿਚੋਂ ਇਕ ਕੈਨੇਡਾ ਦੇ ਓਂਟਾਰੀਓ ਵਿਚ ਪੈਂਦਾ ਹੈ ਅਤੇ ਦੋ ਅਮਰੀਕਾ ਦੇ ਨਿਊਯਾਰਕ ਵਿਚ।

PunjabKesari

ਕੈਨੇਡਾ ਵਾਲੇ ਝਰਨੇ ਨੂੰ ਹੌਰਸਸ਼ੂ ਫਾਲਜ਼ ਕਿਹਾ ਜਾਂਦਾ ਹੈ ਜਦਕਿ ਅਮਰੀਕਾ ਵਾਲੇ ਝਰਨੇ ਨੂੰ ਅਮਰੀਕਨ ਫਾਲਜ਼ ਅਤੇ ਬ੍ਰਾਈਡਲ ਵੇਲ ਫਾਲਜ਼ ਕਿਹਾ ਜਾਂਦਾ ਹੈ।

PunjabKesari

ਮਾਈਨਸ ਡਿਗਰੀ ਦੇ ਤਾਪਮਾਨ ਵਿਚ ਵੀ ਹਰ ਸਾਲ ਲੱਖਾਂ ਸੈਲਾਨੀ ਇਸ ਦੀ ਖੂਬਸੂਰਤੀ ਦੇਖਣ ਆਉਂਦੇ ਹਨ।


Vandana

Content Editor

Related News