ਬੋਲਵੀਆ ਦੇ ਊਰਜਾ ਮੰਤਰੀ ਨੂੰ ਹੋਇਆ ਕੋਰੋਨਾ ਵਾਇਰਸ

Tuesday, Aug 04, 2020 - 09:34 AM (IST)

ਬੋਲਵੀਆ ਦੇ ਊਰਜਾ ਮੰਤਰੀ ਨੂੰ ਹੋਇਆ ਕੋਰੋਨਾ ਵਾਇਰਸ

ਮਾਸਕੋ- ਬੋਲਵੀਆ ਦੇ ਊਰਜਾ ਮੰਤਰੀ ਅਲਵਾਰੀ ਰੋਡ੍ਰਿਗੋ ਗੁਜਮਨ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਟਵੀਟ 'ਤੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਕੋਰੋਨਾ ਦੇ ਖਿਲਾਫ ਜੰਗ ਵਿਚ ਲੜਨ ਮਗਰੋਂ ਅੱਜ ਮੇਰੀ ਕੋਰੋਨਾ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਮੈਂ ਕੁਆਰੰਟੀਨ ਵਿਚ ਰਹਿ ਕੇ ਕੰਮ ਕਰਨਾ ਜਾਰੀ ਰੱਖਾਂਗਾ।
ਊਰਜੀ ਮੰਤਰੀ ਨੇ ਇਕ ਬਿਆਨ ਵਿਚ ਦੱਸਿਆ ਕਿ ਗੁਜਮਨ ਦੀ ਹਾਲਾਤ ਸਥਿਰ ਹੈ। 
 


author

Lalita Mam

Content Editor

Related News