ਤੁਰਕੀ ਵਿਚ ਨਕਲੀ ਸ਼ਰਾਬ ਦੇ ਸੇਵਨ ਕਾਰਣ 30 ਲੋਕਾਂ ਦੀ ਮੌਤ

Tuesday, Oct 13, 2020 - 01:02 AM (IST)

ਤੁਰਕੀ ਵਿਚ ਨਕਲੀ ਸ਼ਰਾਬ ਦੇ ਸੇਵਨ ਕਾਰਣ 30 ਲੋਕਾਂ ਦੀ ਮੌਤ

ਅੰਕਾਰਾ (ਇੰਟ.): ਇਸਤਾਂਬੁਲ ਤੇ ਤੁਰਕੀ ਦੇ ਇਜਮਿਰ, ਮਰਸਿਨ, ਕਿਰਿਕੇਲ, ਮੁਗਲਾ ਵਿਚ ਨਕਰੀ ਸ਼ਰਾਬ ਦਾ ਸੇਵਨ ਕਰਨ ਕਾਰਣ 32 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਪੁਲਸ ਨੇ ਮਰਸਿਨ ਸੂਬੇ ਵਿਚ ਇਕ ਗੁਪਤ ਕਾਰਖਾਨੇ ਦੀ ਖੋਜ ਕੀਤੀ ਜਿਸ ਵਿਚ ਵਧੇਰੇ ਮਾਤਰਾ ਵਿਚ ਮੇਥਨਾਲ ਦੇ ਨਾਲ ਨਕਲੀ ਸ਼ਰਾਬ ਦਾ ਉਤਪਾਦਨ ਕੀਤਾ ਜਾ ਰਿਹਾ ਸੀ।

ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਥੇ ਹੀ ਨਕਲੀ ਸ਼ਰਾਬ ਦੇ ਸੇਵਨ ਕਾਰਣ ਸਿਹਤ ਵਿਗੜਨ ਕਾਰਣ 33 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 


author

Baljit Singh

Content Editor

Related News