ਅਫਗਾਨਿਸਤਾਨ ''ਚ ਆਈ.ਈ.ਡੀ. ਧਮਾਕਾ, 3 ਲੋਕ ਜ਼ਖਮੀ

Monday, Sep 09, 2019 - 01:00 PM (IST)

ਅਫਗਾਨਿਸਤਾਨ ''ਚ ਆਈ.ਈ.ਡੀ. ਧਮਾਕਾ, 3 ਲੋਕ ਜ਼ਖਮੀ

ਕਾਬੁਲ (ਬਿਊਰੋ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੀ.ਡੀ. 4 ਵਿਚ ਸੋਮਵਾਰ ਨੂੰ ਸ਼ਾਹਿਦ ਸਕਵਾਇਰ ਨੇੜੇ ਚੁੰਬਕੀ ਆਈ.ਈ.ਡੀ. ਧਮਾਕਾ ਹੋਇਆ। ਇਸ ਧਮਾਕੇ ਵਿਚ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਦੀ ਜਾਣਕਾਰੀ ਕਾਬੁਲ ਪੁਲਸ ਦੇ ਬੁਲਾਰੇ ਫੇਰਡਾਸ ਫਰਾਰਾਮਰਜ਼ ਨੇ ਦਿੱਤੀ।

 


author

Vandana

Content Editor

Related News