ਵਿਗਿਆਨਕਾਂ ਮੁਤਾਬਕ ਇਸ ਮਾਡਲ ਦੀ 'ਫਿਗਰ' ਹੈ ਪੂਰੀ ਦੁਨੀਆ 'ਚੋਂ ਬੈਸਟ

11/10/2017 11:32:05 PM

ਟੈਕਸਾਸ — ਟੈਕਸਾਸ ਯੂਨੀਵਰਸਿਟੀ ਦੇ ਵਿਗਿਆਨਕਾਂ ਦੀ ਇਕ ਰਿਸਰਚ 'ਚ ਬ੍ਰਿਟਿਸ਼ ਮਾਡਲ ਕੇਲੀ ਬਰੂਕ ਦਾ ਫਿਗਰ ਬੈਸਟ ਮੰਨਿਆ ਗਿਆ ਹੈ। ਉਨ੍ਹਾਂ ਮੁਤਾਬਕ ਨਾ ਤਾਂ ਕੇਲੀ ਪਤਲੀ ਅਤੇ ਨਾ ਹੀ ਮੋਟੀ। ਉਨ੍ਹਾਂ ਦੀ ਬਾਡੀ ਦਾ ਹਰੇਕ ਹਿੱਸਾ ਪਰਫੈੱਕਟ ਹੈ। 

 

PunjabKesari

 

ਵਿਗਿਆਨਕਾਂ ਨੇ ਇਸ ਰਿਸਰਚ ਤੋਂ ਪਹਿਲਾਂ ਇਕ ਸਰਵੇਖਣ ਕਰ ਲੋਕਾਂ ਤੋਂ ਪੁੱਛਿਆ ਸੀ ਕਿ ਉਨ੍ਹਾਂ ਮੁਤਾਬਕ ਆਕਰਸ਼ਕ ਫਿਗਰ ਵਾਲੀ ਔਰਤ ਦੀ ਬਾਡੀ ਫਿਗਰ ਕਿਹੋ ਜਿਹੀ ਹੋਣੀ ਚਾਹੀਦੀ ਹੈ? ਲੋਕਾਂ ਨੇ ਔਰਤ ਦੀ ਹਾਈਟ, ਵਾਲ ਤੋਂ ਲੈ ਕੇ ਭਾਰ, ਮੂੰਹ ਦੀ ਸ਼ੇਪ ਤੱਕ ਦੇ ਮੇਜ਼ਰਮੈਂਟ ਦੱਸੇ ਸਨ। 

 

PunjabKesari

 

ਲੋਕਾਂ ਦੇ ਇਨ੍ਹਾਂ ਜਵਾਬਾਂ ਦੇ ਆਧਾਰ 'ਤੇ ਰਿਸਰਚ ਨੇ ਆਪਣਾ ਇਕ ਪੈਮਾਨਾ ਤਿਆਰ ਕੀਤਾ। ਇਸ ਪੈਮਾਨੇ 'ਤੇ ਕੇਲੀ ਖਰੀ ਸਾਬਤ ਹੋਈ ਅਤੇ ਉਨ੍ਹਾਂ ਦੀ ਫਿਗਰ ਨੂੰ ਦੁਨੀਆ 'ਚ ਸਭ ਤੋਂ ਬੈਸਟ ਮੰਨ ਲਿਆ ਗਿਆ। 

 

PunjabKesari

 

ਟੈਕਸਾਸ ਯੂਨੀਵਰਸਿਟੀ ਦੇ ਵਿਗਿਆਨਕਾਂ ਮੁਤਾਬਕ, ਪਰਫੈੱਕਟ ਫਿਗਰਵ ਵਾਲੀ ਔਰਤ ਬਣਨ ਲਈ ਕੁਝ ਖਾਸ ਪੈਮਾਨੇ 'ਤੇ ਖਰਾ ਉਤਰਣਾ ਪੈਂਦਾ ਹੈ। ਜਿਵੇਂ ਕਿ ਹਾਈਟ 1.68 ਮੀਟਰ (5.5 ਫੁੱਟ) ਹੋਣੀ ਚਾਹੀਦੀ ਹੈ ਅਤੇ ਆਪਣੀ ਫਿਗਰ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ।

 

PunjabKesari


Related News