ਰੂਸ ਦੇ ਮਿਜ਼ਾਈਲ ਹਮਲੇ ’ਚ 5 ਯੂਕ੍ਰੇਨੀ ਲੜਾਕੂ ਜਹਾਜ਼ ਨਸ਼ਟ

Wednesday, Jul 03, 2024 - 02:10 PM (IST)

ਰੂਸ ਦੇ ਮਿਜ਼ਾਈਲ ਹਮਲੇ ’ਚ 5 ਯੂਕ੍ਰੇਨੀ ਲੜਾਕੂ ਜਹਾਜ਼ ਨਸ਼ਟ

ਮਾਸਕੋ (ਯੂ. ਐੱਨ. ਆਈ.)-ਰੂਸੀ ਹਥਿਆਰਬੰਦ ਦਸਤਿਆਂ ਨੇ ਸੋਮਵਾਰ ਨੂੰ ਯੂਕ੍ਰੇਨ ਦੇ ਪੋਲਟਾਵਾ ਖੇਤਰ ’ਚ ਇਕ ਹਵਾਈ ਖੇਤਰ ’ਤੇ ਮਿਜ਼ਾਈਲ ਹਮਲਾ ਕੀਤਾ, ਜਿਸ ’ਚ 5 ਯੂਕ੍ਰੇਨੀ ਐੱਸ. ਯੂ.-27 ਲੜਾਕੂ ਜਹਾਜ਼ ਨਸ਼ਟ ਹੋ ਗਏ। ਮੰਤਰਾਲਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਚੈਨਲ ਰਾਹੀਂ ਦੱਸਿਆ ਕਿ ਇਸਕੈਂਡਰ-ਐੱਮ-ਆਪ੍ਰੇਸ਼ਨਲ ਟੈਕਟੀਕਲ ਮਿਜ਼ਾਈਲ ਸਿਸਟਮ ਦੇ ਹਮਲੇ ਨੇ ਮਾਏਰਹੋਰੋਡ ਹਵਾਈ ਖੇਤਰ ’ਚ ਜਹਾਜ਼ ਪਾਰਕਿੰਗ ਖੇਤਰ ਨੂੰ ਨਿਸ਼ਾਨਾ ਬਣਾਇਆ ਅਤੇ ਯੂਕ੍ਰੇਨੀ ਹਥਿਆਰਬੰਦ ਦਸਤਿਆਂ ਨਾਲ ਸਬੰਧਤ 5 ਐੱਸ. ਯੂ.-27 ਲੜਾਕੂ ਜਹਾਜ਼ਾਂ ਨੂੰ ਨਸ਼ਟ ਕਰ ਦਿੱਤਾ।

ਇਹ ਵੀ ਪੜ੍ਹੋ-ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ 'ਚ ਡਟੇ ਰਾਜਾ ਵੜਿੰਗ, ਕਾਫਲਾ ਰੁਕਵਾ ਚੱਖਿਆ ਗੋਲ-ਗੱਪਿਆਂ ਦਾ ਸਵਾਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News