ਕਾਰ ਟਰੱਕ ਹਾਦਸੇ ਵਿਚ ਮਾਸਟਰ ਦੀਪਕ ਸਮੇਤ 5 ਲੋਕਾਂ ਦੀ ਮੌਤ

Wednesday, Sep 06, 2017 - 02:18 PM (IST)

ਕਾਰ ਟਰੱਕ ਹਾਦਸੇ ਵਿਚ ਮਾਸਟਰ ਦੀਪਕ ਸਮੇਤ 5 ਲੋਕਾਂ ਦੀ ਮੌਤ

ਫਰਿਜ਼ਨੋ (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਫਰਿਜ਼ਨੋ ਵਿਚ 'ਹਾਈਵੇ33 ਸਾਊਥ' 'ਤੇ ਮੈਨਿੰਗ ਐਵੀਨਿਊ ਨੇੜੇ ਕਾਰ ਤੇ ਟਰੱਕ ਦੀ ਹੋਈ ਟੱਕਰ ਦੌਰਾਨ ਜੋਤਿਸ਼ ਵਿਗਿਅਨੀ ਮਾਸਟਰ ਦੀਪਕ ਸਮੇਤ 5 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਮਾਸਟਰ ਦੀਪਕ ਹਲਕਾ ਗੜ੍ਹਸ਼ੰਕਰ ਨਾਲ ਸਬੰਧ ਰੱਖਦੇ ਹਨ। ਮੌਕੇ ਤੋਂ ਪਹੁੰਚੇ ਅਵਤਾਰ ਲਾਖਾ ਅਨੁਸਾਰ ਮਾਰੇ ਜਾਣ ਵਾਲਿਆਂ ਵਿਚ ਉਨ੍ਹਾਂ ਦੇ 2 ਦੋਸਤ ਵੀ ਸ਼ਾਮਲ ਹਨ।


Related News