ਅਮਰੀਕਾ 'ਚ ਮੰਕੀਪਾਕਸ ਦੇ 24,000 ਮਾਮਲੇ ਦਰਜ

Tuesday, Sep 20, 2022 - 10:48 AM (IST)

ਅਮਰੀਕਾ 'ਚ ਮੰਕੀਪਾਕਸ ਦੇ 24,000 ਮਾਮਲੇ ਦਰਜ

ਲਾਸ ਏਂਜਲਸ (ਵਾਰਤਾ): ਅਮਰੀਕਾ ਵਿਚ ਮੰਕੀਪਾਕਸ ਦੇ ਲਗਭਗ 24,000 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੇ ਤਾਜ਼ਾ ਅੰਕੜਿਆਂ ਵਿੱਚ ਹੋਈ। 

ਪੜ੍ਹੋ ਇਹ ਅਹਿਮ ਖ਼ਬਰ-ਗੂਗਲ ਦੇ ਸੀਈਓ ਵੱਲੋਂ ਪਹਿਲੀ ਵਾਰ ਭਾਰਤੀ ਦੂਤਘਰ ਦਾ ਦੌਰਾ, ਰਾਜਦੂਤ ਸੰਧੂ ਨਾਲ ਵਿਭਿੰਨ ਮੁੱਦਿਆਂ 'ਤੇ ਚਰਚਾ 

ਸੋਮਵਾਰ ਨੂੰ ਸੀਡੀਸੀ ਦੇ ਅੰਕੜਿਆਂ ਦੇ ਅਨੁਸਾਰ ਯੂਐਸ ਰਾਜਾਂ ਵਿੱਚ ਹੁਣ ਤੱਕ ਸਭ ਤੋਂ ਵੱਧ ਪੁਸ਼ਟੀ ਕੀਤੇ 4,656 ਕੇਸ ਕੈਲੀਫੋਰਨੀਆ ਵਿਚ ਹਨ, ਇਸਦੇ ਬਾਅਦ ਨਿਊਯਾਰਕ ਵਿੱਚ 3,755 ਅਤੇ ਫਲੋਰੀਡਾ ਵਿੱਚ 2,398 ਕੇਸ ਦਰਜ ਕੀਤੇ ਗਏ ਹਨ।


author

Vandana

Content Editor

Related News