ਪਾਕਿਸਤਾਨ ਦੀ ਗ੍ਰਿਫਤ ਵਿਚ ਫਸੇ ਤਿੰਨ ਕਿਸ਼ਤੀਆਂ ਸਣੇ 18 ਭਾਰਤੀ ਮਛੇਰੇ
Wednesday, Dec 04, 2019 - 04:55 PM (IST)

ਇਸਲਾਮਾਬਾਦ- ਪਾਕਿਸਤਾਨ ਨੇ ਬੁੱਧਵਾਰ ਨੂੰ ਤਿੰਨ ਕਿਸ਼ਤੀਆਂ ਦੇ ਨਾਲ 18 ਭਾਰਤੀ ਮਛੇਰਿਆਂ ਨੂੰ ਫੜ ਲਿਆ ਹੈ। ਉਹਨਾਂ 'ਤੇ ਪਾਕਿਸਤਾਨੀ ਪਾਣੀ ਵਿਚ ਦਾਖਲ ਹੋਣ ਦਾ ਦੋਸ਼ ਹੈ। ਇਹ ਕਾਰਵਾਈ ਪਾਕਿਸਤਾਨ ਦੀ ਕੋਸਟ ਗਾਰਡ ਏਜੰਸੀ ਨੇ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਸਰਕ੍ਰੀਕ ਦੇ ਨੇੜੇ ਤਿੰਨ ਭਾਰਤੀ ਕਿਸ਼ਤੀਆਂ ਨੂੰ ਕਾਬੂ ਕੀਤਾ ਹੈ।
Pakistan Maritime Security Agency has caught 3 Indian fishing boats near Sir Creek with 18 crew after it entered Pakistani waters: Pakistan media
— ANI (@ANI) December 4, 2019