ਕੁਵੈਤ ''ਚ ਜਾਸੂਸੀ ਦੇ ਦੋਸ਼ ਵਿਚ 12 ਵਿਅਕਤੀ ਕਾਬੂ

08/13/2017 2:50:38 AM

ਦੁਬਈ —ਕੁਵੈਤ ਨੇ ਅੱਤਵਾਦੀ ਸੰਗਟਨ ਹਿਜ਼ਬੁੱਲਾ  ਲਈ ਜਾਸੂਸੀ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕੁਵੈਤ ਦੇ ਗ੍ਰਹਿ ਮੰਤਰਾਲਾ ਨੇ ਅੱਜ ਕਿਹਾ ਕਿ 2015 ਵਿਚ 'ਅਬਦਾਲੀ ਸੇਲ' ਉੱਤੇ ਛਾਪੇ ਦੌਰਾਨ ਬੰਦੂਕਾਂ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਸੀ।


Related News