ਮੱਥੇ ''ਤੇ 45 ਸੈਂਕੇਡ ਮਸਾਜ਼ ਕਰਨ ਨਾਲ ਮਿਲ ਸਕਦੇ ਹਨ ਇਹ ਫਾਇਦੇ
Monday, Nov 07, 2016 - 10:08 AM (IST)

ਸਾਡਾ ਮੱਥਾ(ਮਸਤਕ) ਕਈ ਸਮੱਸਿਆਵਾਂ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ। ਆਯੂਰਵੈਦ ਅਤੇ ਪਾਰੰਪਿਕ ਚਾਇਨੀਜ਼ ਸਿਹਤ ਸਿਸਟਮ ਨੇ ਇਹ ਸਾਬਿਤ ਕੀਤਾ ਹੈ ਕਿ ਮੱਥੇ ''ਤੇ ਕੁਝ ਸੈਂਕੇਡ ਮਸਾਜ਼ ਕਰਨ ਤੇ ਬਹੁਤ ਵਧੀਆ ਸਿਹਤ ਸੰਬੰਧੀ ਲਾਭ ਮਿਲ ਸਕਦੇ ਹਨ। ਮਾਹਿਰਾਂ ਅਨੁਸਾਰ 45 ਸੈਂਕੇਡ ਮਸਾਜ਼ ਕਰਨੀ ਚਾਹੀਦੀ ਹੈ। ਆਓ ਜਾਣਦੇ ਹਾਂ ਮੱਥੇ ''ਤੇ ਮਸਾਜ਼ ਕਰਨ ਦੇ ਫਾਇਦੇ।
1. ਮੱਥੇ ''ਤੇ ਮਸਾਜ਼ ਕਰਨ ਨਾਲ ਥਕਾਵਟ ਦੂਰ ਹੁੰਦੀ ਹੈ।
2. ਇਸ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ।
3. ਮਸਾਜ਼ ਕਰਨ ਨਾਲ ਸਿਰਦਰਦ ਘੱੱਟ ਹੁੰਦਾ ਹੈ।
4. ਇਸ ਨਾਲ ਤਨਾਵ ਵੀ ਦੂਰ ਹੁੰਦਾ ਹੈ।
5. ਨੀਂਦ ਨਾਲ ਆਉਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
6. ਸਾਇਨਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
7. ਇਸ ਤਰ੍ਹਾਂ ਕਰਨ ਨਾਲ ਬੰਦ ਨੱਕ ਵੀ ਖੁੱਲ੍ਹ ਜਾਂਦੀ ਹੈ।