ਇਹ ਚੀਜ਼ਾਂ ਸਿਹਤ ਲਈ ਹੋ ਸਕਦੀਆਂ ਹਨ ਹਾਨੀਕਾਰਕ

03/16/2018 1:45:50 PM

ਨਵੀਂ ਦਿੱਲੀ— ਭੱਜਦੋੜ ਭਰੀ ਬਿਜੀ ਜ਼ਿੰਦਗੀ 'ਚ ਹਰ ਕੋਈ ਆਪਣੇ ਆਪ ਨੂੰ ਫਿਟ ਰੱਖਣ ਅਤੇ ਬੀਮਾਰੀਆਂ ਤੋਂ ਬਚਣ ਲਈ ਕਈ ਤਰ੍ਹਾਂ ਦੀ ਕੋਸ਼ਿਸ਼ਾਂ ਕਰਦਾ ਹੈ ਪਰ ਉਹ ਇਹ ਨਹੀਂ ਜਾਣਦਾ ਕਿ ਉਸ ਦੇ ਦੁਆਰਾ ਵਰਤੋਂ ਕੀਤੀ ਜਾਣ ਵਾਲੀ ਰੋਜ਼ਾਨਾ ਚੀਜ਼ਾਂ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ। ਉਨ੍ਹਾਂ ਚੀਜ਼ਾਂ 'ਚ ਅਜਿਹੇ ਹੀ ਟਾਕਸਿੰਸ ਮੌਜੂਦ ਹੁੰਦੇ ਹਨ ਜੋ ਕੈਂਸਰ, ਮੋਟਾਪੇ ਵਰਗੀਆਂ ਬੀਮਾਰੀਆਂ ਨੂੰ ਵਧਾਵਾ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਤੁਸੀਂ ਨਿਯਮਿਤ ਵਰਤੋਂ ਕਰਦੇ ਹੋ ਜੋ ਤੁਹਾਡੇ ਲਈ ਹਾਨੀਕਾਰਕ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
1. ਫਾਸਟ ਫੂਡ ਰੈਪਰ ਜਾਂ ਪੇਪਰ
ਫਾਸਟ ਫੂਡ ਤਾਂ ਸਾਰੇ ਹੀ ਖਾਂਦੇ ਹਨ ਪਰ ਤੁਹਾਨੂੰ ਪਤਾ ਹੈ ਇਸ ਨੂੰ ਪੈਕ ਕਰਨ ਲਈ ਜੋ ਪੇਪਰ ਜਾਂ ਰੈਪਰ ਦੀ ਵਰਤੋਂ ਕੀਤੀ ਜਾਂਦੀ ਹੈ ਉਸ 'ਤੇ ਪੀ, ਐੱਫ, ਐੱਸ ਮੌਜੂਦ ਹੁੰਦੇ ਹਨ, ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਇਹ ਸਰੀਰ 'ਚ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਪ੍ਰਭਾਵਿਤ ਕਰਦੇ ਹਨ।
2. ਨੇਲਪੇਂਟ
ਨਹੁੰਆਂ ਦੀ ਖੂਬਸੂਰਤੀ ਨੂੰ ਵਧਾਉਣ ਲਈ ਲੜਕੀਆਂ ਨੇਲਪੇਂਟ ਦੀ ਵਰਤੋਂ ਕਰਦੀਆਂ ਹਨ ਅਤੇ ਉਹ ਇਹ ਨਹੀਂ ਜਾਣਦੀਆਂ ਕਿ ਇਸ 'ਚ ਅਜਿਹੇ ਕੈਮੀਕਲ ਮੌਜੂਦ ਹੁੰਦੇ ਹਨ ਜੋ ਸਰੀਰ ਦੇ ਹਾਰਮੋਨਲ ਬੈਲੰਸ ਨੂੰ ਵਿਗਾੜ ਦਿੰਦੇ ਹਨ।
3. ਰੋਜ਼ਾਨਾ ਪਰਫਿਊਮ ਦੀ ਵਰਤੋਂ
ਨਹੁੰਆਂ ਦੀ ਖੂਬਸੂਰਤੀ ਨੂੰ ਵਧਾਉਣ ਲਈ ਲੜਕੀਆਂ ਨੇਲਪੇਂਟ ਦੀ ਵਰਤੋਂ ਕਰਦੀਆਂ ਹਨ ਅਤੇ ਉਹ ਇਹ ਨਹੀਂ ਜਾਣਦੀਆਂ ਕਿ ਇਸ 'ਚ ਅਜਿਹੇ ਕੈਮੀਕਲਸ ਮੌਜੂਦ ਹੁੰਦੇ ਹਨ ਜਿਸ ਦੀ ਵਰਤੋਂ ਨਾਲ ਥਾਈਰਾਈਡ ਵਰਗੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਨਹੀਂ ਹੁੰਦੀ।

PunjabKesari
4. ਫਿਨਾਈਲ ਦੀਆਂ ਗੋਲੀਆਂ
ਹਰ ਕੋਈ ਘਰ ਅਤੇ ਕੱਪੜਿਆਂ ਨੂੰ ਕੀਟਾਣੁਆਂ ਤੋਂ ਬਚਾਉਣ ਲਈ ਫਿਨਾਇਲ ਦੀਆਂ ਗੋਲੀਆਂ ਦੀ ਵਰਤੋਂ ਕਰਦੇ ਹਨ। ਇਸ 'ਚ ਕੈਮੀਕਲਸ ਮੌਜੂਦ ਹੁੰਦੇ ਹਨ ਜੋ ਕਿ ਸਰੀਰ 'ਚ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਵਧਾਵਾ ਦਿੰਦੇ ਹਨ।

PunjabKesari
5. ਟੂਥਪੇਸਟ ਦੀ ਵਰਤੋਂ
ਟੂਥਪੇਸਟ ਦੇ ਬਿਨਾਂ ਦਿਨ ਦੀ ਸ਼ੁਰੂਆਤ ਅਸੰਭਵ ਲੱਗਦੀ ਹੈ। ਇਸ 'ਚ ਵੀ ਐਂਟੀਮਾਈਕ੍ਰੋਬਿਅਲ ਕੈਮੀਕਲ ਹੁੰਦੇ ਹਨ। ਜਿਸ ਦੀ ਵਰਤੋਂ ਨਾਲ ਥਾਈਰਾਈਡ ਵਰਗੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ।


Related News