ਭਾਰਤ ''ਚ ਲਾਂਚ ਹੋਏ Nubia Z11 ਤੇ Nubia N1 ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼
Wednesday, Dec 14, 2016 - 04:06 PM (IST)

ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਲੀਕਮਿਊਨੀਕੇਸ਼ਨ ਕੰਪਨੀ ਜ਼ੈੱਡ.ਟੀ.ਈ. ਨੇ ਨੂਬੀਆ ਸੀਰੀਜ਼ ਦੇ ਤਹਿਤ ਭਾਰਤ ''ਚ ਨੂਬੀਆ ਜ਼ੈੱਡ11 ਅਤੇ ਨੂਬੀਆ ਐੱਨ1 ਨਾਂ ਨਾਲ ਆਪਣੇ ਦੋ ਸਮਾਰਟਫੋਨਜ਼, ਲਾਂਚ ਕੀਤੇ ਹਨ। ਭਾਰਤ ''ਚ ਲਾਂਚ ਹੋਏ ਨੂਬੀਆ ਜ਼ੈੱਡ11 ਦੀ ਕੀਮਤ 29,999 ਰੁਪਏ ਜਦੋਂਕਿ ਐੱਨ1 ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਦੱਸ ਦਈਏ ਕਿ ਇਨ੍ਹਾਂ ਸਮਾਰਟਫੋਨ ਦੀ ਪਹਿਲੀ ਸੇਲ ਸ਼ੁੱਕਰਵਾਰ ਤੋਂ ਐਮੇਜ਼ਾਨ ਇੰਡੀਆ ''ਤੇ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ।
ZTE Nubia Z11 ਦੇ ਖਾਸ ਫੀਚਰਜ਼-
ਡਿਸਪਲੇ - 5.5-ਇੰਚ ਦੀ ਫੁੱਲ ਐੱਚ.ਡੀ. 2.5 ਡੀ ਬਾਰਡਰਲੈੱਸ ਡਿਸਪਲੇ
ਪ੍ਰੋਟੈਕਸ਼ਨ - ਕਾਰਨਿੰਗ ਗੋਰਿਲਾ ਗਲਾਸ
ਪ੍ਰੋਸੈਸਰ - ਸਨੈਪਡ੍ਰੈਗਨ 820 64-ਬਿਟ ਕਵਾਡ-ਕੋਰ 14 ਐੱਨ.ਐੱਮ. ਪ੍ਰੋਸੈਸਰ
ਓ.ਐੱਸ. - ਐਂਡਰਾਇਡ 6.0 ਮਾਰਸ਼ਮੈਲੋ
ਗ੍ਰਾਫਿੱਕਸ ਪ੍ਰੋਸੈਸਰ - ਐਡ੍ਰੀਨੋ 530 ਜੀ.ਪੀ.ਯੂ.
ਰੈਮ - 6ਜੀ.ਬੀ.
ਮੈਮਰੀ - 64ਜੀ.ਬੀ.
ਕੈਮਰਾ - 16MP ਰਿਅਰ, 8MP ਫਰੰਟ
ਬੈਟਰੀ - 3000mAh
ਨੈੱਟਵਰਕ - 4G
ZTE Nubia N1 ਦੇ ਖਾਸ ਫੀਚਰਜ਼-
ਡਿਸਪਲੇ - 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ
ਪ੍ਰੋਸੈਸਰ - ਹੀਲੀਓ ਪੀ10 ਆਕਟਾ-ਕੋਰ ਚਿੱਪਸੈੱਟ
ਓ.ਐੱਸ. - ਐਂਡਰਾਇਡ 6.0 ਮਾਰਸ਼ਮੈਲੋ
ਗ੍ਰਾਫਿੱਕਸ ਪ੍ਰੋਸੈਸਰ - 550 ਮੇਗਾਹਰਟਜ਼ ਮਾਲੀ-ਟੀ860 ਜੀ.ਪੀ.ਯੂ.
ਰੈਮ - 3ਜੀ.ਬੀ.
ਮੈਮਰੀ - 64ਜੀ.ਬੀ.
ਕੈਮਰਾ - 13MP ਰਿਅਰ, 13MP ਫਰੰਟ
ਬੈਟਰੀ - 5000mAh
ਨੈੱਟਵਰਕ -4G