ਐਚ. ਡੀ ਡਿਸਪਲੇ ਨਾਲ ਵੈੱਬਸਾਈਟ ''ਤੇ ਲਿਸਟ ਹੋਇਆ ਇਹ ਸ਼ਾਨਦਾਰ ਸਮਾਰਟਫੋਨ
Monday, Aug 22, 2016 - 01:05 PM (IST)
ਜਲੰਧਰ- ਯੂ ਯੂਨਿਕ ਪਲਸ ਸਮਾਰਟਫ਼ੋਨ ਨੂੰ ਕੰਪਨੀ ਦੀ ਆਧਿਕਾਰਕ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ, ਉਂਮੀਦ ਹੈ ਕਿ ਕੰਪਨੀ ਜਲਦ ਹੀ ਇਸ ਨੂੰ ਆਧਿਕਾਰਕ ਤੌਰ ''ਤੇ ਵੀ ਲਾਂਚ ਕਰੇਗੀ। ਇਸਦੀ ਕੀਮਤ 6,999 ਰੁਪਏ ਨਾਲ ਲਿਸਟ ਕੀਤਾ ਗਿਆ ਹੈ।
ਯੂ ਯੂਨਿਕ ਪਲਸ ਸਮਾਰਟਫ਼ੋਨ ਸਪੈਸੀਫਿਕੇਸ਼ਨਸ
ਡਿਸਪਲੇ -4.7-ਇੰਚ ਦੀ HD ਡਿਸਪਲੇ, ਕੋਰਨਿੰਗ ਗੋਰਿਲਾ ਗਲਾਸ
ਪ੍ਰੋਸੈਸਰ - 1.2 ਕਵਾਡ ਕੋਰ ਸਨੈਪਡ੍ਰੈਗਨ 410 (MSM8916) ਪ੍ਰੋਸੈਸਰ
ਕੈਮਰਾ - 8 ਮੈਗਾਪਿਕਸਲ ਰਿਅਰ ਕੈਮਰਾ ,LED ਫ਼ਲੈਸ਼ ਅਤੇ 2 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ
ਓ. ਐੱਸ -ਐਂਡ੍ਰਾਇਡ 5.1 ਲੋਲੀਪਾਪ ਆਧਾਰਿਤ Cyanogen 12.1 ਆਪਰੇਟਿੰਗ ਸਿਸਟਮ
ਰੈਮ - 2GB
ਰੋਮ - 8GB
ਕਾਰਡ ਸਪੋਰਟ -32GB
ਬੈਟਰੀ - 2000mAh
ਹੋਰ ਖਾਸ ਫੀਚਰਸ - ਵਾਈ-ਫਾਈ, 4G LTE, ਬਲੂਟੁੱਥ, ਮਾਇਕ੍ਰੋ USB 2.0, GPS
